ਕਾਂਗਰਸ ਉਮੀਦਵਾਰ ਕੇਵਲ ਢਿੱਲੋਂ ਦਾ ਮਾਨ ਤੇ ਵੱਡਾ ਇਲਜਾਮ, ਰੈਲੀਆਂ ਚ ਸਵਾਲ ਪੁੱਛਣ ਵਾਲੇ ਮਾਨ ਵਲੋਂ ਸਪਾਂਸਰ – ਕੇਲਵ ਢਿੱਲੋਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਉਮੀਦਵਾਰ ਕੇਵਲ ਢਿੱਲੋਂ ਦਾ ਮਾਨ ਤੇ ਵੱਡਾ ਇਲਜਾਮ ਰੈਲੀਆਂ ਚ ਸਵਾਲ ਪੁੱਛਣ ਵਾਲੇ ਮਾਨ ਵਲੋਂ ਸਪਾਂਸਰ – ਕੇਲਵ ਢਿੱਲੋਂ ਭਗਵੰਤ ਮਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਉਮੀਦਵਾਰ ਕੇਵਲ ਢਿੱਲੋਂ ਦਾ ਮਾਨ ਤੇ ਵੱਡਾ ਇਲਜਾਮ

ਰੈਲੀਆਂ ਚ ਸਵਾਲ ਪੁੱਛਣ ਵਾਲੇ ਮਾਨ ਵਲੋਂ ਸਪਾਂਸਰ – ਕੇਲਵ ਢਿੱਲੋਂ

ਭਗਵੰਤ ਮਾਨ ਰੇਸ ਵਿੱਚੋਂ ਹੋ ਚੁੱਕੇ ਨੇ ਬਾਹਰ – ਕੇਵਲ ਢਿੱਲੋਂ

‘ਸਵਾਲ ਤਾਂ ਨਹੀਂ ਪੁੱਛ ਸਕਦੇ ਕਿਉਂਕਿ ਨਸ਼ੇ ‘ਚ ਹੁੰਦੇ ਨੇ’

ਕੇਵਲ ਢਿੱਲੋਂ ਦੇ ਇਲਜਾਮਾਂ ਦਾ ਭਗਵੰਤ ਮਾਨ ਨੇ ਦਿੱਤਾ ਜਵਾਬ

ਮੈਂ 5 ਸਾਲਾਂ ਤੋਂ ਲੋਕਾਂ ਨੂੰ ਕਹਿ ਰਿਹਾ ਕਿ ਸਵਾਲ ਪੁੱਛਿਆ ਕਰੋ – ਮਾਨ

‘ਮੈਨੂੰ ਤਸੱਲੀ ਹੈ ਕਿ ਆਖਿਰ ਲੋਕ ਸਵਾਲ ਪੁੱਛਣ ਲੱਗੇ ਨੇ’

ਮੇਰੇ ਤੋਂ ਵੀ ਸਵਾਲ ਪੁੱਛਦੇ ਨੇ ਲੋਕ ਮੈਂ ਜਵਾਬ ਦਿੰਦਾ – ਮਾਨ

Watch Video

Leave a Reply

Your email address will not be published. Required fields are marked *