ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਮਜਦਗੀ ਤੋਂ ਬਾਅਦ ਬਰਗਰ ਬਾਬਾ ਨੂੰ ਆ ਰਹੀ ਵੱਡੀ ਪਰੇਸ਼ਾਨੀ
ਲੁਧਿਆਣਾ ‘ਚ ਬਰਗਰ ਬਾਬਾ ਆਜਾਦ ਲੜ ਰਿਹਾ ਚੋਣ
ਪੰਜਾਬ ਪੁਲਿਸ ਨੇ ਬਰਗਰ ਬਾਬਾ ਨੂੰ ਮੁਹੱਇਆ ਕਰਵਾਏ ਦੋ ਗੰਨਮੈਨ
ਗੰਨਮੈਨਾਂ ਦੇ ਖਰਚੇ ਲਈ ਮੇਰੇ ਕੋਲ ਇਹਨੇ ਪੈਸੇ ਨਹੀਂ- ਬਰਗਰ ਬਾਬਾ
ਮੇਰੇ ਕੋਲ ਰਹਿਣ ਦੇ ਸਿਰਫ ਦੋ ਕਮਰੇ- ਬਰਗਰ ਬਾਬਾ
ਗੰਨਮੈਨਾਂ ਲਈ 5000 ਰੁਪਏ ਤੇ ਲਿਆ ਕਿਰਾਏ ਦਾ ਕਮਰਾ- ਬਰਗਰ ਬਾਬਾ
ਬਰਗਰ ਬਾਬਾ ਸਕੂਟੀ ‘ਤੇ ਕਰਦਾ ਹੈ ਪ੍ਰਚਾਰ
ਕਿਸੇ ਕਿਸਾਨ ਨੂੰ ਮੈ ਖੁਦਕੁਸ਼ੀ ਨਹੀਂ ਕਰਨ ਦੇਵਾਂਗਾ- ਬਰਗਰ ਬਾਬਾ
ਕਈ ਪਾਰਟੀਆਂ ਦੇ ਰਹੀਆਂ ਹਨ ਲਾਲਚ- ਬਰਗਰ ਬਾਬਾ
Watch Video
