ਬੀਜੇਪੀ ਉਮੀਦਵਾਰ ਸਨੀ ਦਿਓਲ ਨੇ ਭਰਿਆ ਨਾਮਜ਼ਦਗੀ ਪੱਤਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਬੀਜੇਪੀ ਦੇ ਉਮੀਦਵਾਰ ਬਾਲੀਵੁੱਡ ਅਭਿਨੇਤਾ ਸਨੀ ਦਿਓਲ ਨੇ ਨਾਮਜਦਗੀ ਪੱਤਰ ਭਰ ਦਿੱਤਾ ਹੈ। https://www.facebook.com/LivingIndiaNewschannel/videos/2188816104499394/ ਦਸ ਦਈਏ ਕਿ ਉਹਨਾਂ ਨੇ ਨਾਮਜਦਗੀ ਪੱਤਰ ਭਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਬੀਜੇਪੀ ਦੇ ਉਮੀਦਵਾਰ ਬਾਲੀਵੁੱਡ ਅਭਿਨੇਤਾ ਸਨੀ ਦਿਓਲ ਨੇ ਨਾਮਜਦਗੀ ਪੱਤਰ ਭਰ ਦਿੱਤਾ ਹੈ।

https://www.facebook.com/LivingIndiaNewschannel/videos/2188816104499394/

ਦਸ ਦਈਏ ਕਿ ਉਹਨਾਂ ਨੇ ਨਾਮਜਦਗੀ ਪੱਤਰ ਭਰਨ ਤੋਂ ਪਹਿਲਾ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਸੀ। ਨਾਲ ਹੀ ਉਹ ਦੁਰਗਿਆਨਾ ਮੰਦਿਰ ਵੀ ਨਤਮਸਤਕ ਹੋਏ ਸੀ।

Leave a Reply

Your email address will not be published. Required fields are marked *