ਬੀਜੇਪੀ ਤੋਂ ਬਾਗੀ ਹੋਈ ਕਵਿਤਾ ਖੰਨਾ ਨੇ ਆਜ਼ਾਦ ਚੋਣ ਲੜਣ ਦੀ ਗੱਲ ‘ਤੇ ਕਿਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਸੀਟ ਲਈ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਬੀਜੇਪੀ ਤੋਂ ਕਾਫੀ ਨਾਰਾਜ ਚਲ ਰਹੇ ਸੀ। ਉਹਨਾਂ ਦੀ ਇਸ ਨਾਰਾਜ਼ਗੀ ਦਾ ਕਾਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਸੀਟ ਲਈ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਬੀਜੇਪੀ ਤੋਂ ਕਾਫੀ ਨਾਰਾਜ ਚਲ ਰਹੇ ਸੀ। ਉਹਨਾਂ ਦੀ ਇਸ ਨਾਰਾਜ਼ਗੀ ਦਾ ਕਾਰਨ ਹਲਕਾ ਗੁਰਦਾਸਪੁਰ ਦੀ ਸੀਟ ਉਹਨਾਂ ਨੂੰ ਦੇਣ ਦੀ ਬਜਾਏ ਸੰਨੀ ਦਿਓਲ ਨੂੰ ਦੇ ਦਿੱਤਾ ਗਿਆ। ਜਿਸ ਕਾਰਨ ਉਹਨਾਂ ਨੇ ਆਜਾਦ ਚੋਣ ਲੜਣ ਦੀ ਗੱਲ ਆਖੀ ਸੀ। ਪਰ ਹੁਣ ਕਵਿਤਾ ਖੰਨਾ ਦਾ ਆਜਾਦ ਚੋਣ ਲੜਣ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਦਸ ਦਈਏ ਕਿ ਉਹਨਾਂ ਨੇ ਆਪਣੇ ਆਜਾਦ ਚੋਣ ਲੜਣ ਨੂੰ ਲੈਕੇ ਉਹਨਾਂ ਨੇ ਕਿਹਾ ਕਿ ਉਹ ਆਜਾਦ ਚੋਣ ਨਹੀਂ ਲੜਣਗੇ।

 Kavita Khanna  ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ ਨਾਲ ਹੀ ਉਹ ਉਹਨਾਂ ਦੇ ਲਈ ਕੰਮ ਵੀ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੀ ਕੰਮ ਕਰਨਾ ਚਾਹੁੰਦੇ ਹਨ।

 Kavita Khanna

ਜਿਸ ਕਾਰਨ ਉਹ ਹੁਣ ਆਜਾਦ ਚੋਣ ਨਹੀਂ ਲੜਣਗੇ। ਇਸ ਤੋਂ ਇਲਾਵਾ ਕਵਿਤਾ ਖੰਨਾ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਗੁਰਦਾਸਪੁਰ ਦੀ ਸੀਟ ਬੀਜੇਪੀ ਹੀ ਜਿੱਤੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸਵਰਨ ਸਲਾਰੀਆਂ ਦਾ ਸਾਥ ਨਹੀਂ ਦੇਣਗੇ ਕਿਉਂਕਿ ਉਹਨਾਂ ਤੇ ਰੇਪ ਦਾ ਮਾਮਲਾ ਦਰਜ ਹੈ।

Leave a Reply

Your email address will not be published. Required fields are marked *