ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸੀ ਕੈਬਨਿਟ ਮੰਤਰੀਆਂ ਤੇ ਵਿਧਾਇਕਾ ਤੇ ਕਾਰਵਾਈ ਹੋਣ ਦਾ ਮਾਮਲਾ
ਪ੍ਰਤਾਪ ਸਿੰਘ ਬਾਜਵਾ ਦੇ ਟਵੀਟ ਤੋਂ ਬਾਅਦ ਕੈਪਟਨ ਦਾ ਪ੍ਰਤੀਕਰਮ
‘ਉਮੀਦਵਾਰ ਹਾਰੇ ਤਾਂ ਪੰਜਾਬ ਸਰਕਾਰ ਵੀ ਹੋਵੇਗੀ ਇਸ ਦੀ ਜਿੰਮੇਵਾਰ’
ਪੰਜਾਬ ਇੰਚਾਰਜ਼ ਆਸ਼ਾ ਕੁਮਾਰੀ ਨੇ ਵੀ ਜਤਾਈ ਸਹਿਮਤੀ
ਕਾਂਗਰਸ ਹਾਈਕਮਾਨ ਨੇ ਬੀਤੇ ਦਿਨੀ ਨਿਰਦੇਸ਼ ਕੀਤੇ ਸੀ ਜਾਰੀ
ਉਮੀਦਵਾਰ ਹਾਰੇ ਤਾਂ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੀ ਹੋਵੇਗੀ ਛੁੱਟੀ
Watch Video
