ਸੂਬੇ ‘ਚ ਕਿਸਾਨਾ ਪ੍ਰੇਸ਼ਾਨ, ਮੀਂਹ ਨੇ ਵਧਾਈ ਪ੍ਰੇਸ਼ਾਨੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਅਚਾਨਕ ਮੌਸਮ ਖ਼ਰਾਬ ਹੋਣ ਦੇ ਕਾਰਨ ਇੱਕ ਦਮ ਸ਼ੁਰੂ ਹੋਏ ਮੀਂਹ ਨੇ ਜਿੱਥੇ ਖੇਤਾਂ ਵਿੱਚ ਪੱਕੀ ਫਸਲ ਨੂੰ ਨੁਕਸਾਨ ਪਹੁੰਚਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਅਚਾਨਕ ਮੌਸਮ ਖ਼ਰਾਬ ਹੋਣ ਦੇ ਕਾਰਨ ਇੱਕ ਦਮ ਸ਼ੁਰੂ ਹੋਏ ਮੀਂਹ ਨੇ ਜਿੱਥੇ ਖੇਤਾਂ ਵਿੱਚ ਪੱਕੀ ਫਸਲ ਨੂੰ ਨੁਕਸਾਨ ਪਹੁੰਚਿਆ ਉਥੇ ਹੀ ਅਨਾਜ ਮੰਡੀ ਵਿੱਚ ਆ ਚੁੱਕੀ ਫਸਲ ਵੀ ਭਿੱਜ ਗਈ | ਸਮਰਾਲਾ ਵਿੱਚ ਤਾਂ ਗੜ੍ਹੇ ਪੈਂਣ ਕਾਰਨ ਜ਼ਿਆਦਾ ਨੁਕਸਾਨ ਦੀ ਗੱਲ ਸਾਹਮਣੇ ਆ ਰਹੀ ਹੈ |

Watch Video

Leave a Reply

Your email address will not be published. Required fields are marked *