ਜੰਮੂ-ਕਸ਼ਮੀਰ ਚ ਸੁਰੱਖਿਆਂ ਬੱਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁੱਠਭੇੜ, 2 ਅੱਤਵਾਦੀ ਢੇਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਅੰਨਤਨਾਗ ਚ ਸੁਰੱਖਿਆ ਬੱਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁੱਠਭੇੜ ਲਗਾਤਾਰ ਜਾਰੀ ਹੈ।  ਦਸ ਦਈਏ ਕਿ ਸੁਰੱਖਿਆਂ ਬੱਲਾ ਨੇ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਅੰਨਤਨਾਗ ਚ ਸੁਰੱਖਿਆ ਬੱਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁੱਠਭੇੜ ਲਗਾਤਾਰ ਜਾਰੀ ਹੈ।

BSF  ਦਸ ਦਈਏ ਕਿ ਸੁਰੱਖਿਆਂ ਬੱਲਾ ਨੇ ਇਸ ਮੁੱਠਭੇੜ ਦੌਰਾਨ ਕਰੀਬ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਦੌਰਾਨ ਅੱਤਵਾਦੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

BSF

ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆਂ ਬੱਲਾਂ ਨੂੰ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਸੁਰੱਖਿਆਂ ਬੱਲਾਂ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ।

BSF

ਫਿਲਹਾਲ ਇਸ ਮੁੱਠਭੇੜ ਦੇ ਕਾਰਨ ਇਲਾਕੇ ਚ ਇੰਟਰਨੇਟ ਸੇਵਾਵਾਂ ਬੰਦ ਕਰ ਦਿੱਤੀ ਗਈਆਂ ਹਨ।

Leave a Reply

Your email address will not be published. Required fields are marked *