ਮੇਰਾ ਬੇਟਾ ਭੜਕਾਊ ਤੇ ਲੱਚਰ ਗਾਣੇ ਨਹੀਂ ਗਾਏਗਾ- ਸਿੱਧੂ ਮੂਸੇਵਾਲੇ ਦੀ ਮਾਂ ਦਾ ਵੱਡਾ ਬਿਆਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੀਆਂ ਗਾਣਿਆਂ ਦੇ ਕਾਰਨ ਕਾਫੀ ਚਰਚਾਂ ‘ਚ ਰਹਿੰਦਾ ਹੈ। ਜਿਸ ਕਾਰਨ ਗਾਣਿਆਂ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੀਆਂ ਗਾਣਿਆਂ ਦੇ ਕਾਰਨ ਕਾਫੀ ਚਰਚਾਂ ‘ਚ ਰਹਿੰਦਾ ਹੈ।

Letter

ਜਿਸ ਕਾਰਨ ਗਾਣਿਆਂ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਸ਼ਿਕਾਇਤ ਵੀ ਹੋਈ ਹੈ। ਦਸ ਦਈਏ ਕਿ ਪੰਜਾਬੀ ਭਾਸਾ ਤੇ ਸੱਭਿਆਚਾਰ ਲਈ ਡਟੇ ਪੰਡਿਤ ਧਨੇਸ਼ਵਰ ਰਾਓ ਨੇ ਸਿੱਧੂ ਤੇ ਉਹਨਾਂ ਦੀ ਮਾਤਾ ਦੇ ਖਿਲਾਫ ਪੰਚਾਇਤ ਵਿਭਾਦ ਚ ਲਿਖਤੀ ਸ਼ਿਕਾਇਤ ਦਿੱਤੀ ਸੀ।

sidhu moose wala

sidhu moose wala

ਜਿਸ ਵਿੱਚ ਪੰਡਿਤਰਾਓ ਨੇ ਕਿਹਾ ਕਿ ਸਿੱਧੂ ਭੜਕਾਊ ਤੇ ਲੱਚਰ ਗਾਇਕੀ ਦਾ ਪ੍ਰਚਾਰ ਕਰ ਰਿਹਾ ਹੈ ਜੋ ਕੋ ਨੌਜਵਾਨਾਂ ਦੇ ਹਿੱਤ ਲਈ ਬਿਲੱਕੁਲ ਵੀ ਠੀਕ ਨਹੀਂ ਹੈ।

sidhu moose wala

ਇਸ ਮਾਮਲੇ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੇ ਲਿਖਤੀ ਤੌਰ ਤੇ ਆਪਣੇ ਇਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਜਿਸ ਗਾਣੇ ‘ਤੇ ਪੰਡਿਤ ਰਾਓ ਨੂੰ ਇਤਰਾਜ਼ ਹੈ ਉਹ ਪਹਿਲਾ ਗਾਇਆ ਗਿਆ ਸੀ ਪਰ ਹੁਣ ਉਹਨਾਂ ਦਾ ਬੇਟਾ ਭੜਕਾਊ ਤੇ ਲੱਚਰ ਗਾਣੇ ਨਹੀਂ ਗਾਏਗਾ।

Leave a Reply

Your email address will not be published. Required fields are marked *