ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟੌਹੜਾ ਪਰਿਵਾਰ ਫਿਰ ਅਕਾਲੀ ਦਲ ’ਚ ਹੋਇਆ ਸ਼ਾਮਲ
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਸਵਾਗਤ
ਵਿਧਾਨ ਸਭਾ ਚੋਣਾਂ ’ਚ ਟੌਹੜਾ ਪਰਿਵਾਰ ਨੇ ਅਕਾਲੀ ਦਲ ਨੂੰ ਕਿਹਾ ਸੀ ਅਲਵਿਦਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੋਂ ਨਰਾਜ਼ ਸੀ ਟੌਹੜਾ ਪਰਿਵਾਰ
ਟੌਹੜਾ ਪਰਿਵਾਰ ‘ਆਪ’ ’ਚ ਹੋਇਆ ਸੀ ਸ਼ਾਮਲ
Watch Video
