ਮੋਗਾ ‘ਚ ਕਿਸਾਨ ਨੂੰ ਮੀਂਹ ਤੋਂ ਬਾਅਦ ਪਈ ਅੱਗ ਦੀ ਮਾਰ, ਪੱਕੀ ਪਕਾਈ ਕਣਕ ਸੁਆਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ਦੇ ਕਸਬੇ ਧੇਮਕੋਟ ਦੇ ਪਿੰਡ ਕੜਿਆਲ ‘ਚ ਕਿਸਾਨ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋ ਕਿਸਾਨ ਨੂੰ ਮੀਂਹ ਦੀ ਮਾਰ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ਦੇ ਕਸਬੇ ਧੇਮਕੋਟ ਦੇ ਪਿੰਡ ਕੜਿਆਲ ‘ਚ ਕਿਸਾਨ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋ ਕਿਸਾਨ ਨੂੰ ਮੀਂਹ ਦੀ ਮਾਰ ਤੋਂ ਬਾਅਦ ਅੱਗ ਦੀ ਵੀ ਮਾਰ ਸਹਿਣੀ ਪਈ। ਜੀ ਹਾਂ ਦਸ ਦਈਏ ਕਿ ਕਿਸਾਵ ਗੁਰਮੈਲ ਸਿੰਘ ਦੇ ਖੇਤ ਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ

Fire Fire

ਜਿਸ ਕਾਰਨ ਤਿੰਨ ਏਕੜ ਚ ਪੱਕੀ ਪਕਾਈ ਫਸਲ ਭਿਆਨਕ ਅੱਗ ਕਾਰਨ ਸੜ੍ਹ ਕੇ ਸੁਆਹ ਹੋ ਗਈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾ ਵੀ ਡਗਰੂ ਵਿੱਚ ਵੀ 1 ਏਕੜ ਦੀ ਫਸਲ ਨੂੰ ਵੀ ਅੱਗ ਲੱਗ ਗਈ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Leave a Reply

Your email address will not be published. Required fields are marked *