ਪੰਜਾਬੀ ਨੌਜਵਾਨ ਦਾ ਸਪੇਨ ਜਾਣ ਦਾ ਸੁਪਨਾ ਬਣਿਆ ਮੌਤ ਦਾ ਘਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਨੌਜਵਾਨ ਦਾ ਸੁਪਨਾ ਸਿਰਫ ਵਿਦੇਸ਼ ਜਾਣ ਦਾ ਹੀ ਹੈ ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਜਿਸ ਕਾਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਨੌਜਵਾਨ ਦਾ ਸੁਪਨਾ ਸਿਰਫ ਵਿਦੇਸ਼ ਜਾਣ ਦਾ ਹੀ ਹੈ ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਜਿਸ ਕਾਰਨ ਚਾਲਾਕ ਟਰੈਵਲ ਏਜੰਟ ਉਹਨਾਂ ਦੇ ਨਾਲ ਧੋਖਾ ਕਰਦੇ ਹਨ ਜਿਸ ਕਾਰਨ ਕਈ ਨੌਜਵਾਨ ਵਿਦੇਸ਼ ਜਾਣ ਦੀ ਦਲਦਲ ਚ ਫੱਸ ਜਾਂਦੇ ਹਨ ਜਾਂ ਫਿਰ ਜਾਨ ਤੋਂ ਹੱਥ ਧੋ ਬੈਠਦੇ ਹਨ।

travel agent travel agent

ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਬਲਵਿੰਦਰ ਸਪਨੇ ਜਾਣ ਦੀ ਚਾਹਤ ਸੀ ਜਿਸ ਨੂੰ ਪੂਰਾ ਕਰਨ ਲਈ ਉਹ ਇਕ ਟਰੈਵਲ ਏਜੰਟ ਨੂੰ ਮਿਲਿਆ ਪਰ ਟਰੈਵਲ ਏਜੰਟ ਨੇ ਉਸ ਨਾਲ ਧੋਖਾ ਕੀਤਾ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।

travel agent

ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਜਦੋ ਟਰੈਵਲ ਏਜੰਟ  ਵਿਦੇਸ਼ ਭੇਜਣ ਲਈ ਰਾਜੀ ਕਰ ਲਿਆ ਤਾਂ ਉਹ ਆਪਣੇ ਘਰ ਤੋਂ ਸਪੇਨ ਜਾਣ ਲਈ ਨਿਕਲਿਆ ਪਰ ਟਰੈਵਲ ਏਜੰਟ ਨੇ ਉਸ ਨਾਲ ਧੋਖਾ ਕਰਦੇ ਹੋਏ ਉਸਨੂੰ ਸਪੇਨ ਭੇਜਣ ਦੀ ਥਾਂ ਤੇ ਨੌਜਵਾਨ ਨੂੰ ਯੂਕਰੇਨ ਭੇਜ ਦਿੱਤਾ  ਜਿੱਥੇ ਪੱਜ ਮਹਿਨੇ ਬਰਫਿਲਾ ਰਾਹ ਤੈਅ ਕਰਦੇ ਹੋਏ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *