ਪਾਕਿਸਤਾਨ ਦਾ ਬਜਟ ਪੇਸ਼ ਹੋਣ ਤੋਂ ਪਹਿਲਾ ਹੀ ਵਿੱਤ ਮੰਤਰੀ ਨੇ ਕੀਤਾ ਅਸਤੀਫਾ ਪੇਸ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਦਸ ਦਈਏ ਕਿ ਕੁਝ ਸਮੇਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਦਸ ਦਈਏ ਕਿ ਕੁਝ ਸਮੇਂ ਪਹਿਲਾ ਅਸਦ ਉਮਰ ਨੇ ਇਹ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਦਾ ਕਰਜ਼ ਕਾਫੀ ਵੱਧ ਚੁੱਕਾ ਹੈ ਜਿਸ ਕਾਰਨ ਪਾਕਿਸਤਾਨ ਦਿਵਾਲੀਆ ਹੋਣ ਦੀ ਕਗਾਰ ‘ਤੇ ਆ ਚੁੱਕਿਆ ਹੈ। ਉੱਥੇ ਹੀ ਕਿਹਾ ਜਾ ਰਿਹ ਰਿਹਾ ਹੈ ਕਿ ਅਸਦ ਉਮਰ ਦਾ ਅਸਤੀਫਾ ਉਸ ਸਮੇਂ ਆਇਆ ਹੈ ਜਦੋ ਪਾਕਿਸਤਾਨ ਦਾ ਆਈ ਐੱਮ ਐੱਫ ਨਾਲ 6.8 ਬਿਲੀਅਨ ਡਾਲਰ ਨੂੰ ਲੈਕੇ ਸਮਝੌਤਾ ਹੋਣ ਵਾਲਾ ਸੀ। ਦੱਸਣਯੋਗ ਗੱਲ ਇਹ ਵੀ ਹੈ ਕਿ 19 ਅਪ੍ਰੈਲ ਨੂੰ ਪਾਕਿਸਤਾਨ ਦਾ ਬਜਟ ਪੇਸ਼ ਹੋਣ ਵਾਲਾ ਹੈ। ਪਰ ਉਹਨਾਂ ਦਾ ਅਸਤੀਫਾ ਪਾਕਿਸਤਾਨ ਦੀ ਅਰਥਵਿਵਸਥਾ ਤੇ ਕਾਫੀ ਅਸਰ ਪਾਵੇਗਾ। ਖੈਰ ਇਸ ਅਤਸੀਫੇ ਤੇ ਆਖਿਰੀ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਹੋਵੇਗਾ।

asad umar

ਪਰ ਇਸਦਾ ਆਖਰੀ ਫੈਸਲਾ ਪੀ.ਐੱਮ. ਇਮਰਾਨ ਖਾਨ ਲੈਣਗੇ,,, ਦੱਸ ਦੱਈਏ ਕਿ ਕੁਝ ਦਿਨ ਪਹਿਲਾਂ ਅਸਦ ਉਮਰ ਨੇ ਕਿਹਾ ਸੀ ਕਿ ਪਾਕਿਸਤਾਨ ਦਾ ਕਰਜ਼ ਇੰਨਾ ਵੱਧ ਚੁੱਕਾ ਹੈ ਕਿ ਦੇਸ਼ ਦੀਵਾਲੀਆ ਹੋਣ ਦੀ ਕਗਾਰ ‘ਤੇ ਹੈ। ਉਮਰ ਦਾ ਅਸਤੀਫਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪਾਕਿਸਤਾਨ ਦਾ ਆਈ.ਐੱਮ.ਐੱਫ. ਨਾਲ 6.8 ਬਿਲੀਅਨ ਡਾਲਰ ਨੂੰ ਲੈ ਕੇ ਸਮਝੌਤਾ ਹੋਣ ਵਾਲਾ ਸੀ। ਅੱਜ ਪਾਕਿਸਤਾਨ ਦਾ ਬਜਟ ਵੀ ਪੇਸ਼ ਹੋਣਾ ਹੈ। ਇਸ ਅਸਤੀਫੇ ਦਾ ਅਸਰ ਪਾਕਿਸਤਾਨ ਦੀ ਅਰਥ ਵਿਵਸਥਾ ‘ਤੇ ਵੀ ਪਵੇਗਾ। ਦੱਸਣਯੋਗ ਹੈ ਕਿ ਅਸਦ ਵਿੱਤ ਮੰਤਰੀ ਦੇ ਅਹੁਦੇ ‘ਤੇ 8 ਮਹੀਨੇ ਵੀ ਟਿਕ ਨਹੀਂ ਪਾਏ।

Leave a Reply

Your email address will not be published. Required fields are marked *