ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਪਟਨ ਸਰਕਾਰ ਦੇ ਵਾਅਦਿਆਂ ਦੀ ਜ਼ਮੀਨੀ ਅੱਖੀ ਦੇਖੋ ਹਕੀਕਤ
ਕਿਸੇ ਵੀ ਕਿਸਾਨ ਦੀ ਖਰਾਬ ਨਹੀਂ ਹੋਵੇਗੀ ਫਸਲ- ਭਾਰਤ ਭੁਸ਼ਣ
ਕਿਸਾਨ ਦੀਆਂ ਫਸਲਾਂ ਦਾ ਚੁੱਕਾਂਗੇ ਇਕ ਇਕ ਦਾਣਾ- ਭਾਰਤ ਭੁਸ਼ਣ
ਮੀਂਹ ‘ਚ ਕਿਸਾਨਾਂ ਦੀ ਸੋਨੇ ਵਾਲੀ ਫਸਲ ਹੋ ਰਹੀ ਬਰਬਾਦ
ਕੈਪਟਨ ਸਰਕਾਰ ਦੇ ਖੋਖਲੇ ਵਾਅਦੀਆਂ ‘ਤੇ ਰੋਂਦੇ ਕਿਸਾਨ
ਸਾਡੀ ਸਾਰੀ ਫਸਲ ਹੋ ਗਈ ਖਰਾਬ- ਕਿਸਾਨ
ਕਿਸੇ ਸਰਕਾਰੀ ਅਧਿਕਾਰੀ ਨੇ ਨਹੀਂ ਲਈ ਕੋਈ ਸੁਹ- ਕਿਸਾਨ
ਸਾਡੀ ਬਰਬਾਦੀ ਦਾ ਕੌਣ ਹੋਵੇਗਾ ਜਿਮ੍ਹੇਵਾਰ?- ਕਿਸਾਨ
Watch Video
