ਲੋਕਸਭਾ ਚੋਣਾਂ ਦੇ ਦੂਜੇ ਪੜਾਅ ਲਈ 12 ਸੂਬਿਆਂ ਚ ਵੋਟਿੰਗ ਸ਼ੁਰੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਦੇ ਮੱਦੇਨਜਰ ਦੂਜੇ ਪੜਾਅ ਲਈ 12 ਸੂਬਿਆਂ ਦੀਆਂ 95 ਸੀਟਾਂ ‘ਤੇ ਪੋਲਿੰਗ ਹੋ ਰਹੀ ਹੈ। ਦਸ ਦਈਏ ਕਿ ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਦੇ ਮੱਦੇਨਜਰ ਦੂਜੇ ਪੜਾਅ ਲਈ 12 ਸੂਬਿਆਂ ਦੀਆਂ 95 ਸੀਟਾਂ ‘ਤੇ ਪੋਲਿੰਗ ਹੋ ਰਹੀ ਹੈ। ਦਸ ਦਈਏ ਕਿ ਇਹ ਪੋਲਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਸੀ ਤੇ ਲੋਕ ਪੋਲਿੰਗ ਬੂਥਾਂ ‘ਤੇ ਪਹੁੰਚ ਕੇ ਲੋਕ ਆਪਣਾ ਮਤਦਾਨ ਕਰ ਰਹੇ ਹਨ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਗੱਲ ਹੈ ਕਿ ਦੂਜੇ ਪੜਾਅ ਦੌਰਾਨ 13 ਸੂਬਿਆਂ ਦੀਆਂ 97 ਲੋਕ ਸਭਾ ਸੀਟਾਂ ‘ਤੇ ਪੋਲਿੰਗ ਹੋਣੀ ਸੀ ਪਰ ਤਾਮਿਲਨਾਡੂ ਦੇ ਵੇਲੋਰ ਅਤੇ ਤ੍ਰਿਪੁਰਾ ਵਿਚ ਪੂਰਬੀ ਤ੍ਰਿਪੁਰਾ ਸੀਟ ‘ਤੇ ਪੋਲਿੰਗ ਮੁਲਤਵੀ ਕਰ ਦਿੱਤੇ ਜਾਣ ਕਾਰਨ 12 ਰਾਜਾਂ ਚ ਵੋਟਿੰਗ ਹੋ ਰਹੀ ਹੈ। ਜੋ ਇਸ ਪ੍ਰਕਾਰ ਹੈ:-

https://www.facebook.com/LivingIndiaNewschannel/videos/354714778498583/

ਉਤਰ ਪ੍ਰਦੇਸ਼ 8
ਬਿਹਾਰ ‘ਚ 5
ਤਮਿਲਨਾਡੂ 38
ਕਰਨਾਟਕ 14
ਮਹਾਰਾਸ਼ਟਰ 10
ਉੜੀਸਾ 5
ਅਸਾਮ 5
ਪੱਛਮੀ ਬੰਗਾਲ 3
ਛੱਤੀਸਗੜ੍ਹ 3
ਜੰਮੂ ਕਸ਼ਮੀਰ 2
ਮਣੀਪੁਰ 1
ਪੁਡੁਚੇਰੀ 1 ਸੀਟ 

Leave a Reply

Your email address will not be published. Required fields are marked *