ਮੁੱਖ ਮੰਤਰੀ ਦੇ ਚਾਰ ਓਐੱਸਡੀ ਵਲੋਂ ਅਸਤੀਫੇ !

ऑनलाइन डेस्क/लिविंग इंडिया न्यूज:- ਪੰਜਾਬ ਦੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਰ ਓਐੱਸਡੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਦਸ ਦਈਏ ਕਿ ਕੈ.ਸੰਦੀਪ ਸੰਧੂ,…

ऑनलाइन डेस्क/लिविंग इंडिया न्यूज:- ਪੰਜਾਬ ਦੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਰ ਓਐੱਸਡੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਦਸ ਦਈਏ ਕਿ ਕੈ.ਸੰਦੀਪ ਸੰਧੂ, ਸੰਦੀਪ ਬਰਾੜ, ਅੰਕਿਤ ਬੰਸਲ ਤੇ ਜਗਦੀਪ ਸੰਧੂ ਵਲੋਂ ਅਸਤੀਫਾ ਦਿੱਤਾ ਗਿਆ ਹੈ।

Captain Amarinder singh

ਵੇਰਕਾ ਨੇ ਕਿਹਾ ਹੈ ਕਿ ਓਐੱਸਡੀ ਰਹਿੰਦੇ ਚੋਣ ਪ੍ਰਚਾਰ ਚ ਹਿੱਸਾ ਨਹੀਂ ਲੈ ਸਕਦੇ ਹਨ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਸਿਸਟੈਂਟ ਮੀਡੀਆ ਅਡਵਾਇਜ਼ਰ ਵਿਮਲ ਸੁਮਲੀ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *