ਖਡੂਰ ਸਾਹਿਬ ਤੋਂ AAP ਦੇ ਉਮੀਦਵਾਰ ਮਨਜਿੰਦਰ ਸਿੱਧੂ ਆਏ ਚਰਚਾ ‘ਚ, ਦਲਿਤ ਕੁੜੀ ਦੇ ਨਾਲ ਛੇੜਛਾੜ ਦਾ ਸੀ ਮਾਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਡੂਰ ਸਾਹਿਬ ਤੋਂ AAP ਦੇ ਉਮੀਦਵਾਰ ਮਨਜਿੰਦਰ ਸਿੱਧੂ ਆਏ ਚਰਚਾ ‘ਚ .  ਸਾਲ 2013 ਚ ਦੇ ਉਸਮਾ ਕਾਂਡ ਦਾ ਮੁੱਖ ਆਰੋਪੀ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਡੂਰ ਸਾਹਿਬ ਤੋਂ AAP ਦੇ ਉਮੀਦਵਾਰ ਮਨਜਿੰਦਰ ਸਿੱਧੂ ਆਏ ਚਰਚਾ ‘ਚ . 

ਸਾਲ 2013 ਚ ਦੇ ਉਸਮਾ ਕਾਂਡ ਦਾ ਮੁੱਖ ਆਰੋਪੀ ਹੈ ਮਨਜਿੰਦਰ ਸਿੰਘ

ਦਲਿਤ ਕੁੜੀ ਦੇ ਨਾਲ ਛੇੜਛਾੜ ਦਾ ਸੀ ਮਾਮਲਾ  

ਦਲਿਤ ਕੁੜੀ ਦੇ ਨਾਲ ਕੁੱਟਮਾਰ ਕਰਨ ਦਾ ਲੱਗਿਆ ਸੀ ਆਰੋਪ

ਮਾਮਲੇ ‘ਚ ਛੇ ਸਾਲ ਲਈ ਜੇਲ੍ਹ ਕੱਟ ਕੇ ਆਇਆ ਸੀ  ਮਨਜਿੰਦਰ ਸਿੰਘ

ਸਾਂਸਦ ‘ਚ ਵੀ ਗੁੰਜਿਆ ਸੀ ਮਾਮਲਾ

ਕਾਂਗਰਸ ਨੇ ਮੇਰੇ ਜਖਮਾਂ ਤੇ ਸੇਕੀਆਂ ਰੋਟੀਆਂ- ਪੀੜਤ

ਆਪ ਪਾਰਟੀ ਨੇ ਮਨਜਿੰਦਰ ਨੂੰ ਟਿਕਟ ਦੇਕੇ ਕੀਤਾ ਗਲਤ ਕੰਮ- ਪੀੜਤ

ਮੈ ਇਨਸਾਫ ਲਈ ਲੜਦੀ ਰਹਾਂਗੀ- ਪੀੜਤ

ਪੀੜਤਾਂ ਨੇ ਟਿਕਟ ਨੂੰ ਰੱਦ ਕਰਵਾਉਣ ਦੀ ਕੀਤੀ ਮੰਗ

Watch Video

Leave a Reply

Your email address will not be published. Required fields are marked *