ਲੋਕ ਚੰਗੇ ਸੀ ਜੋ ਉਨ੍ਹਾਂ ਨੇ ਜੱਸੀ ਨੂੰ ਜੁੱਤੀਆਂ ਨਹੀਂ ਮਾਰੀਆਂ- ਦਲਬੀਰ ਗੋਲਡੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਚੋਣ ਪ੍ਰਚਾਰ ਕਰ ਰੈ। ਨਾਲ ਪਾਰਟੀ ਦੇ ਐਲਾਨੇ ਗਏ ਉਮੀਦਵਾਰ ਇਕ ਦੂਜੇ ਤੇ ਨਿਸ਼ਾਨਾ ਵੀ ਸਾਧ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਚੋਣ ਪ੍ਰਚਾਰ ਕਰ ਰੈ। ਨਾਲ ਪਾਰਟੀ ਦੇ ਐਲਾਨੇ ਗਏ ਉਮੀਦਵਾਰ ਇਕ ਦੂਜੇ ਤੇ ਨਿਸ਼ਾਨਾ ਵੀ ਸਾਧ ਰਹੇ ਹਨ। ਇਸ ਦੇ ਚੱਲਦੇ ਸੰਗਰੂਰ ਤੋਂ ਪੀਡੀਏ ਦੇ ਊਮੀਦਵਾਰ ਜੱਸੀ ਜਸਰਾਜ ਵੱਲੋਂ ਆਪ ਨੂੰ ਸੰਗਰੂਰ ਦਾ ਦਮਾਦ ਕਹਿਣ ਦੇ ਨਾਲ ਲੋਕਾਂ ਨੂੰ ਜੁੱਤੀਆਂ ਮਾਰਣ ਦੀ ਗੱਲ ਹੁਣ ਤੂਲ ਪਕੜਦੀ ਨਜ਼ਰ ਆ ਰਹੀ ਹੈ।

jassi jasraj

ਜੀ ਹਾਂ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਨੇ ਇਸ ਮਾਮਲੇ ਵਿਚ ਲੋਕਾਂ ਨੂੰ ਸੋਚ ਸਮਝਕੇ ਵੋਟ ਪਾਉਣ ਦੀ ਸਲਾਹ ਦਿੱਤੀ।

congress mla Dalvir goldy

ਗੋਲਡੀ ਨੇ ਕਿਹਾ ਕਿ ਪਿੰਡ ਦੇ ਲੋਕ ਚੰਗੇ ਸੀ ਜੋ ਉਨ੍ਹਾਂ ਨੇ ਜਸਰਾਜ ਨੂੰ ਜੁੱਤੀਆਂ ਨਹੀਂ ਮਾਰੀ। ਨਾਲ ਹੀ ਗੋਲਡੀ ਨੇ ਕਿਹਾ ਕਿ ਸੰਗਰੂਰ ਚ ਉਨ੍ਹਾਂ ਦੀ ਪਾਰਟੀ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਹੀਂ ਹੈ।

Leave a Reply

Your email address will not be published. Required fields are marked *