ਨਹੀਂ ਸ਼ੁਰੂ ਹੋਇਆ ਮੈਮੋਰੀਅਲ ਦਾ ਨਿਰਮਾਣ, 25 ਸਤੰਬਰ 2016 ਰੱਖਿਆ ਸੀ ਨੀਂਹ ਪੱਥਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਚ ਸ਼ਹੀਦ ਉਧਮ ਸਿੰਘ ਦੀ ਯਾਦ ਚ ਬਣੇ ਜਾਣ ਵਾਲੇ ਮੈਮੋਰੀਅਲ ਦਾ ਅਕਾਲੀ–ਭਾਜਪਾ ਸਰਕਾਰ ਦੇ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਚ ਸ਼ਹੀਦ ਉਧਮ ਸਿੰਘ ਦੀ ਯਾਦ ਚ ਬਣੇ ਜਾਣ ਵਾਲੇ ਮੈਮੋਰੀਅਲ ਦਾ ਅਕਾਲੀ–ਭਾਜਪਾ ਸਰਕਾਰ ਦੇ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੁਆਰਾ 25 ਸਤੰਬਰ 2016 ਨੂੰ ਰੱਖੇ ਗਏ ਨੀਂਹ ਪੱਥਰ ਨੂੰ 3 ਸਾਲ ਬੀਤ ਜਾਣ ਤੋਂ ਬਾਅਦ ਵੀ ਇਥੇ ਮੈਮੋਰੀਅਲ ਦੇ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਹੋਇਆ | ਜਿਸ ਕਾਰਨ ਲੋਕਾਂ ਚ ਭਾਰੀ ਰੋਸ ਹੈ |

 Watch Video

Leave a Reply

Your email address will not be published. Required fields are marked *