ਭਗਵੰਤ ਮਾਨ ਦੂਜੇ ਉਮੀਦਵਾਰਾਂ ਨੂੰ ਆਪਣੇ ਤੋਂ ਸਮਝਦਾ ਕਮਜੋਰ- ਪਰਮਿੰਦਰ ਢੀਂਡਸਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਕਾਲੀ ਦਲ ਦੇ ਨੇਤਾ ਪਰਮਿੰਦਰ ਢੀਂਡਸਾ ਨੇ ਭਗਵੰਤ ਮਾਨ ਨੂੰ ਆੜੇ ਹੱਥ ਲਿਆ। ਆਪ ਦੇ ਨੇਤਾ ਭਗਵੰਤ ਮਾਨ ਨੂੰ ਕਿਹਾ ਕਿ ਭਗਵੰਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਕਾਲੀ ਦਲ ਦੇ ਨੇਤਾ ਪਰਮਿੰਦਰ ਢੀਂਡਸਾ ਨੇ ਭਗਵੰਤ ਮਾਨ ਨੂੰ ਆੜੇ ਹੱਥ ਲਿਆ। ਆਪ ਦੇ ਨੇਤਾ ਭਗਵੰਤ ਮਾਨ ਨੂੰ ਕਿਹਾ ਕਿ ਭਗਵੰਤ ਮਾਨ ਦੂਜੇ ਉਮੀਦਵਾਰਾਂ ਨੂੰ ਆਪਣੇ ਤੋਂ ਕਮਜੋਰ ਸਮਝਦਾ ਹੈ।

parminder singh dhindsa

ਨਾਲ ਹੀ ਉਹਨਾਂ ਕਾਂਗਰਸ ਨੂੰ ਬਲੂ ਸਟਾਰ ਲਈ ਮੁਆਫੀ ਮੰਗਣ ਦੀ ਵੀ ਗੱਲ ਆਖੀ। ਬ੍ਰਿਟਿਸ ਸਰਕਾਰ ਨੂੰ ਜਲਿਆਵਾਲਾ ਬਾਗ ਲਈ ਮੁਆਫੀ ਮੰਗਣੀ ਚਾਹੀਦੀ ਹੈ। ਦਸ ਦਈਏ ਕਿ ਬਰਨਾਲਾ ‘ਚ ਪਰਮਿੰਦਰ ਢੀਂਡਸਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸੀ।

Leave a Reply

Your email address will not be published. Required fields are marked *