ਦਿੱਲੀ ਦੇ ਮਾਇਆਪੁਰੀ ਇਲਾਕੇ ’ਚ ਸੀਲਿੰਗ ਦੌਰਾਨ ਝੜਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਮਾਇਆਪੁਰੀ ਇਲਾਕੇ ’ਚ ਸੀਲਿੰਗ ਦੌਰਾਨ ਝੜਪ ਦੁਕਾਨਦਾਰਾਂ ਨੇ ਕੀਤਾ ਪਥਰਾਅ, ਪੁਲਿਸ ਨੇ ਵਰ੍ਹਾਇਆ ਡਾਂਗਾ ਜਵਾਬੀ ਕਾਰਵਾਈ ’ਚ ਦੁਕਾਨਦਾਰਾਂ ਦੇ ਪੱਥਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਮਾਇਆਪੁਰੀ ਇਲਾਕੇ ’ਚ ਸੀਲਿੰਗ ਦੌਰਾਨ ਝੜਪ

ਦੁਕਾਨਦਾਰਾਂ ਨੇ ਕੀਤਾ ਪਥਰਾਅ, ਪੁਲਿਸ ਨੇ ਵਰ੍ਹਾਇਆ ਡਾਂਗਾ

ਜਵਾਬੀ ਕਾਰਵਾਈ ’ਚ ਦੁਕਾਨਦਾਰਾਂ ਦੇ ਪੱਥਰ ਮਾਰਦੇ ਨਜ਼ਰ ਆਏ ਜਵਾਨ

ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ, ਜਵਾਨ ਤੇ ਦੁਕਾਨਦਾਰ ਹੋਏ ਜ਼ਖ਼ਮੀ

ITBP, CRPF ਤੇ ਦਿੱਲੀ ਪੁਲਿਸ ਦੀਆਂ ਟੀਮਾਂ ਨਾਲ ਹੋਈ ਝੜਪ

NGT ਦੇ ਹੁਕਮਾਂ ’ਤੇ ਕਰਵਾਈ ਜਾ ਰਹੀ ਹੈ ਸੀਲਿੰਗ

ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ’ਤੇ ਸੀਲਿੰਗ ਲਈ ਪੁੱਜੀਆਂ ਸਨ ਟੀਮਾਂ

Watch Video

https://youtu.be/iRNUzJlOip0

Leave a Reply

Your email address will not be published. Required fields are marked *