ਸਵਾਲ ਪੁੱਛਦੇ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਸਰਨਾ ਨੇ ਮਾਰਿਆ ਥੱਪੜ੍ਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਵਾਲ ਪੁੱਛਦੇ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਸਰਨਾ ਨੇ ਮਾਰਿਆ ਥੱਪੜ੍ਹ ਸਰਨਾ ਨੇ ਪੱਤਰਕਾਰ ਨੂੰ ਦਿੱਤੀ ਧਮਕੀ ਜੇ ਖਬਰ ਬਣਾਈ ਤਾਂ ਲੰਮਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਵਾਲ ਪੁੱਛਦੇ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਸਰਨਾ ਨੇ ਮਾਰਿਆ ਥੱਪੜ੍ਹ

ਸਰਨਾ ਨੇ ਪੱਤਰਕਾਰ ਨੂੰ ਦਿੱਤੀ ਧਮਕੀ

ਜੇ ਖਬਰ ਬਣਾਈ ਤਾਂ ਲੰਮਾ ਪਾ ਕੇ ਕੁੱਟਾਂਗਾ- ਸਰਨਾ

ਪਾਕਿਸਤਾਨ ਹਾਈਕਮਿਸ਼ਨ ਲਈ ਦਿੱਤੀ ਗਈ ਸੀ ਪਾਰਟੀ  

ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡਿਓ

ਸਰਨਾ ਨੇ ਪੱਤਰਕਾਰ ਤੇ ਦਿਖਾਈ ਗੁੰਡਾਗਰਦੀ

ਪਰਮਜੀਤ ਸਰਨਾ ਦਾ ਭਰਾ ਹੈ ਹਰਵਿੰਦਰ ਸਰਨਾ

ਪਹਿਲਾ ਵੀ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ ਸਰਨਾ ਭਰਾ

Watch Video

Leave a Reply

Your email address will not be published. Required fields are marked *