ਪਾਕਿਸਤਾਨ ਵੱਲੋਂ ਜੰਮੂ ਦੇ ਪੁੰਛ ਇਲਾਕੇ ‘ਚ ਕੀਤੀ ਸੀਜ਼ਫ਼ਾਇਰ ਦੀ ਉਲੰਘਣਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਵੱਲੋਂ ਇਕ ਵਾਰ ਫਿਰ ਤੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ। ਦਸ ਦਈਏ ਕਿ ਜੰਮੂ ਦੇ ਪੁੰਛ ਇਲਾਕੇ ਚ ਗੋਲੀਬਾਰੀ ਕੀਤੀ ਗਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਵੱਲੋਂ ਇਕ ਵਾਰ ਫਿਰ ਤੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ। ਦਸ ਦਈਏ ਕਿ ਜੰਮੂ ਦੇ ਪੁੰਛ ਇਲਾਕੇ ਚ ਗੋਲੀਬਾਰੀ ਕੀਤੀ ਗਈ

Firing

ਜਿਸਦਾ ਭਾਰਤੀ ਸੈਨਾ ਵੱਲੋਂ ਮੁੰਹਤੋੜ ਜਵਾਬ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇ ਪਾਸਿਓ ਤੋਂ ਗੋਲੀਬਾਰੀ ਕੀਤੀ ਗਈ।

 

Leave a Reply

Your email address will not be published. Required fields are marked *