ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਮੋ ਚੈਨਲ ਨੂੰ ਲੈਕੇ ਨਿਸ਼ਾਨੇ ਸਾਧੇ।
मोदी जी के सभी भाषणों से पहले,
न्यूज़ चैनलों को सूचना दिखा देनी चाहिए,
इनकी सभी बातें काल्पनिक हैं,
इनका देश के विकास से,
किसी व्यक्ति या योजना से कोई सम्बन्ध नहीं है| pic.twitter.com/6W01MQqWrK— Navjot Singh Sidhu (@sherryontopp) April 9, 2019
ਉਹਨਾਂ ਨੇ ਕਿਹਾ ਕਿ ਮੋਦੀ ਜੀ ਦੇ ਸਾਰੇ ਭਾਸ਼ਣਾ ਤੋਂ ਪਹਿਲਾ ਨਿਊਜ਼ ਚੈਨਲਾਂ ਨੂੰ ਸੂਚਨਾ ਦਿਖਾ ਦੇਣੀ ਚਾਹਿੰਦੀ ਹੈ ਕਿ ਇਹਨਾਂ ਦੀ ਸਾਰੀ ਗੱਲਾਂ ਕਾਲਪਨਿਕ ਹਨ ਜਿਹਨਾਂ ਦਾ ਦੇਸ਼ ਦੇ ਵਿਕਾਸ ਤੇ ਕਿਸੀ ਵਿਅਕਤੀ ਜਾਂ ਫਿਰ ਯੋਜਨਾ ਦੇ ਨਾਲ ਕੋਈ ਸੰਬੰਧ ਨਹੀਂ ਹੈ। ਦਸ ਦਈਏ ਕਿ ਨਵੋਜਤ ਸਿੰਘ ਸਿੱਧੂ ਨੇ ਟਵੀਟਰ ਰਾਹੀ ਨਰਿੰਦਰ ਮੋਦੀ ਤੇ ਨਿਸ਼ਾਨੇ ਸਾਧੇ।
