ਪਟਿਆਲਾ ‘ਚ ਮਾਮੂਲੀ ਤਕਰਾਰ ਤੋਂ ਬਾਅਦ ਪੁੱਤ ਨੇ ਹਥੌੜਾ ਮਾਰ ਕੀਤਾ ਪਿਤਾ ਦਾ ਕਤਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁੱਤ-ਪਿਤਾ ਲਈ ਉਸਦੇ ਬੁਢਾਪੇ ਦਾ ਸਹਾਰਾ ਹੁੰਦਾ ਹੈ ਪੁੱਤ ਦੇ ਬਰਾਬਰ ਹੋਣ ਤੋਂ ਬਾਅਦ ਇਕ ਬਾਪ ਆਪਣਾ ਸਭ ਕੁਝ ਆਪਣੇ ਪੁੱਤ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁੱਤ-ਪਿਤਾ ਲਈ ਉਸਦੇ ਬੁਢਾਪੇ ਦਾ ਸਹਾਰਾ ਹੁੰਦਾ ਹੈ ਪੁੱਤ ਦੇ ਬਰਾਬਰ ਹੋਣ ਤੋਂ ਬਾਅਦ ਇਕ ਬਾਪ ਆਪਣਾ ਸਭ ਕੁਝ ਆਪਣੇ ਪੁੱਤ ਤੇ ਮੋਢੇਆ ਤੇ ਪਾ ਦਿੰਦਾ ਹੈ ਪਰ ਪਟਿਆਲਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਇਨਸਾਨਿਅਤ ਸ਼ਰਮਸ਼ਾਰ ਹੋ ਗਈ। ਦੱਸ ਦਈਏ ਕਿ ਇਕ ਪੁੱਤ ਨੇ ਆਪਣੇ ਪਿਤਾ ਦਾ ਬੇਹਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ।

Father

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬਾਹਰ ਜਾਣਾ ਚਾਹੁੰਦਾ ਸੀ ਤੇ ਉਹ ਕਾਫੀ ਡਿਪਰੇਸ਼ਨ ਵਿੱਚ ਸੀ। ਕਿਸੀ ਗੱਲ ਨੂੰ ਲੈਕੇ ਦੋਹਾਂ ਵਿਚਾਲੇ ਝਗੜਾ ਹੋ ਗਿਆ ਜਿਸ ਕਾਰਨ ਪੁੱਤ ਨੇ ਆਪਣੇ ਪਿਤਾ ਦਾ ਬੇਹਰਮੀ ਦੇ ਰਥੌੜਾ ਮਾਰ ਕੇ ਕਤਲ ਕਰ ਦਿੱਤਾ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

 

Leave a Reply

Your email address will not be published. Required fields are marked *