ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 17ਵੀਂ ਲੋਕਸਭਾ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਪਹਿਲੇ ਪੜਾਅ ਚ 20 ਸੂਬਿਆਂ ਦੀਆਂ 91 ਸੀਟਾਂ ਤੇ ਵੋਟਿੰਗ ਜਾਰੀ ਹੈ। ਦੱਸਣਯੋਗ ਗੱਲ ਹੈ ਕਿ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਰਾਂ ਦੇ ਹੱਥ ਚ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਇਹ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਚਲੇਗੀ। 543 ਲੋਕਸਭਾ ਸੀਟਾਂ ਦੇ ਲਈ 7 ਪੜਾਅ ਚ ਵੋਟਿੰਗ ਹੋਵੇਗੀ। ਆਉ ਤੁਹਾਨੂੰ ਦੱਸਦੇ ਹਾਂ ਕਿੱਥੇ ਕਿੱਥੇ ਤੇ ਕਿੰਨੀਆਂ ਸੀਟਾਂ ਤੇ ਪੈਣਗੀਆਂ ਅੱਜ ਵੋਟਾਂ:-
https://www.facebook.com/LivingIndiaNewschannel/videos/2294930090566382/
- ਆਂਧਰਾ ਪ੍ਰਦੇਸ਼ ਦੀਆਂ 25 ਸੀਟਾਂ ‘ਤੇ ਵੋਟਿੰਗ
- ਤੇਲਗਾਨਾ ਦੀਆਂ 17 ਸੀਟ ‘ਤੇ ਵੋਟਿੰਗ
- ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ‘ਤੇ ਵੋਟਿੰਗ
- ਬਿਹਾਰ 4 ਸੀਟਾਂ ‘ਤੇ ਵੋਟਿੰਗ
- ਛੱਤੀਸਗੜ੍ਹ 1 ਸੀਟ ‘ਤੇ ਵੋਟਿੰਗ
- ਓਡੀਸ਼ਾ 4 ਸੀਟਾਂ ‘ਤੇ ਵੋਟਿੰਗ
- ਅਸਾਮ 5 ਸੀਟਾਂ ‘ਤੇ ਵੋਟਿੰਗ
- ਜੰਮੂ-ਕਸ਼ਮੀਰ 2 ‘ਤੇ ਵੋਟਿੰਗ
- ਮਹਾਰਾਸ਼ਟਰ 7 ਸੀਟਾਂ ‘ਤੇ ਵੋਟਿੰਗ
- ਪੱਛਮੀ ਬੰਗਾਲ 2 ਸੀਟਾਂ ‘ਤੇ ਵੋਟਿੰਗ
- ਲਕਸ਼ਦੀਪ 1 ‘ਤੇ ਵੋਟਿੰਗ
- ਤ੍ਰਿਪੁਰਾ 1 ‘ਤੇ ਵੋਟਿੰਗ
- ਸਿੱਕਮ 1 ‘ਤੇ ਵੋਟਿੰਗ
- ਨਾਗਾਲੈਂਡ 1 ‘ਤੇ ਵੋਟਿੰਗ
- ਮਿਜ਼ੋਰਮ 1 ‘ਤੇ ਵੋਟਿੰਗ
- ਮੇਘਾਲਿਆ 2 ‘ਤੇ ਵੋਟਿੰਗ
- ਮਣੀਪੁਰ – 1 ‘ਤੇ ਵੋਟਿੰਗ
- ਅਰੁਣਾਚਲ ਪ੍ਰਦੇਸ਼ – 2 ‘ਤੇ ਵੋਟਿੰਗ
- ਉਤਰਾਖੰਡ – 5 ‘ਤੇ ਵੋਟਿੰਗ
- ਅੰਡੇਮਾਨ – 1 ‘ਤੇ ਵੋਟਿੰਗ
