ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ‘ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦਾ ਵਿਰੋਧ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਜੋਧਪੁਰ ਦੀ ਜਨਤਾ ਨੇ ਭਗਵੰਤ ਮਾਨ ਨੂੰ ਨਹੀਂ ਬੋਲਨ ਦਿੱਤਾ ਤੇ ਨਾਲ ਹੀ ਉਹਨਾਂ ਦਾ ਜਮਕੇ ਵਿਰੋਧ ਕੀਤਾ। ਉੱਥੇ ਹੀ ਵਿਰੋਧ ਕਰ ਰਹੇ ਪਿੰਡਵਾਸੀ ਵਿਕਾਸ ਲਈ ਫੰਡ ਨਾ ਮਿਲਣ ਤੋਂ ਨਾਰਾਜ ਚੱਲ ਰਹੇ ਸੀ।


