ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੇਵਕੂਫ ਚਾਹਵਾਲਾ ਲੜੇਗਾ ਲੋਕਸਭਾ ਚੋਣ
ਲੁਧਿਆਣਾ ਚ ਲਗਾਉਂਦਾ ਹੈ ਚਾਹ ਦੀ ਰੇਹੜੀ ਬੇਵਕੂਫ ਚਾਹਵਾਲਾ
ਸ਼ਹਿਰ ਚ ਕਾਫੀ ਮਸ਼ਹੂਰ ਹੈ ਬੇਵਕੂਫ ਚਾਹਵਾਲਾ
ਬੇਵਕੂਫ ਚਾਹਵਾਲੇ ਦੀ ਰੇਹੜੀ ਤੇ ਲਗਿਆ ਰਹਿੰਦਾ ਹੈ ਲੋਕਾਂ ਦਾ ਤਾਂਤਾ
ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨੂੰ ਖਤਮ ਕਰਨ ‘ਚ ਨਾਕਾਮ ਹੋਈ ਸਰਕਾਰ- ਬੇਵਕੂਫ ਚਾਹਵਾਲਾ
ਸੱਤਾ ਹਾਸਿਲ ਕਰ ਲੈਣ ਤੋਂ ਬਾਅਦ ਲੀਡਰ ਕਰਦੇ ਨੇ ਵਾਅਦਾਖਿਲਾਫੀ- ਬੇਵਕੂਫ ਚਾਹਵਾਲਾ
ਧੋਖੇਬਾਜਾਂ ਨੂੰ ਕਰਨਾ ਚਾਹਿੰਦਾ ਹੈ ਸਿਆਸਤ ਤੋਂ ਦੂਰ- ਬੇਵਕੂਫ ਚਾਹਵਾਲਾ
Watch Video
