ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਪ੍ਰਚਾਰ ਤੇਜ਼
ਅੰਮ੍ਰਿਤਸਰ ‘ਚ ਦੋ ਵਿਸ਼ਾਲ ਰੈਲੀਆਂ
ਅਟਾਰੀ ਦਾਣਾ ਮੰਡੀ ‘ਚ ਅਕਾਲੀ ਦਲ ਦੀ ਹੋਈ ਰੈਲੀ
ਸੁਖਬੀਰ ਬਾਦਲ ਨੇ ਕੀਤਾ ਸੰਬੋਧਨ
ਜੋ ਵੀ ਵਿਕਾਸ ਹੋਇਆ ਅਕਾਲੀ ਦਲ ਸਮੇਂ ਹੋਇਆ – ਬਾਦਲ
‘ਪ੍ਰਕਾਸ਼ ਬਾਦਲ’ ਕਰਦੇ ਨੇ ਸਾਰੇ ਧਰਮਾਂ ਦਾ ਸਤਿਕਾਰ – ਬਾਦਲ
ਕਾਂਗਰਸ ਝੂਠ ਬੋਲਕੇ ਆਈ ਸੱਤਾ ‘ਚ – ਬਾਦਲ
ਦੋ ਸਾਲਾਂ ‘ਚ ਕਾਂਗਰਸ ਸਰਕਾਰ ਨੇ ਨਹੀਂ ਕੀਤਾ ਕੋਈ ਕੰਮ -ਬਾਦਲ
ਕਾਂਗਰਸ ਦਾ ਝੂਠ ਆਇਆ ਸਾਹਮਣੇ – ਬਾਦਲ
ਕਾਂਗਰਸ ਸਰਕਾਰ ਨਲਾਇਕ ਸਰਕਾਰ -ਬਾਦਲ
ਸਾਰੀ ਉਮਰ ਕੀਤੀ ਹੈ ਅਕਾਲੀ ਦਲ ਨੇ ਸੇਵਾ-ਬਾਦਲ
Watch Video
