ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਪੰਜਾਬ ਦੇ 6 ਉਮੀਦਵਾਰ ਇਸ ਸੂਚੀ ‘ਚ ਸ਼ਾਮਿਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਪੰਜਾਬ ਦੇ 6, ਗੁਜਰਾਤ ਤੋਂ 4, ਝਾਰਖੰਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਪੰਜਾਬ ਦੇ 6, ਗੁਜਰਾਤ ਤੋਂ 4, ਝਾਰਖੰਡ ਤੋਂ 3, ਓਡਿਸ਼ਾ ਅਤੇ ਕਰਨਾਟਕ ਤੋਂ 2-2 ਅਤੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਦਾਦਰ ਅਤੇ ਨਗਰ ਹਵੇਲੀ ਤੋਂ 1-1 ਉਮੀਦਵਾਰ ਸ਼ਾਮਲ ਹਨ।

ਕਾਂਗਰਸ ਨੇ ਝਾਰਖੰਡ ਦੀ ਰਾਂਚੀ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਸੁਬੋਧ ਕਾਂਤ ਸਹਾਏ ਨੂੰ ਟਿਕਟ ਦਿੱਤੀ ਹੈ। ਹਿਮਾਚਲ ਦੀ ਕਾਂਗੜਾ ਸੀਟ ਤੋਂ ਪਾਰਟੀ ਨੇ ਪਵਨ ਕਾਜਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦੀ ਕਾਂਗੜਾ ਸੀਟ ਤੋਂ ਪਾਰਟੀ ਨੇ ਪਵਨ ਕਾਜਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

Watch Video

Leave a Reply

Your email address will not be published. Required fields are marked *