ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਦੇ ਲੋਕਸਭਾ ਉਮੀਦਵਾਰ ਦੀ ਬੈਠਕ
ਟਿਕਟ ਮਿਲਣ ਵਾਲੇ ਲੋਕਸਭਾ ਉਮੀਦਵਾਰ ਦੀ ਦਿੱਲੀ ‘ਚ ਬੈਠਕ
CM ਅਮਰਿੰਦਰ ਨੂੰ ਮਿਲੇ ਉਮੀਦਵਾਰ
ਸੰਤੋਖ ਚੌਧਰੀ, ਰਵਨੀਤ ਬਿੱਟੂ, ਗੁਰਜੀਤ ਔਜਲਾ, ਸੁਨੀਲ ਜਾਖੜ ਨੇ ਕੀਤੀ ਮੁਲਾਕਾਤ
ਕੈਪਟਨ ਦਾ ਕੀਤਾ ਧੰਨਵਾਦ
ਅੱਗੇ ਦੀ ਰਣਨੀਤੀ ‘ਤੇ ਹੋਈ ਚਰਚਾ
Watch Video
