ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਤੋਂ ਸਾਬਕਾ ਸਾਂਸਦ ਤੇ ਆਪ ਪਾਰਟੀ ਦੀ ਹਿੱਸਾ ਰਹੇ ਮੋਹਨ ਸਿੰਘ ਫਲੀਆਂਵਾਲਾ ਕਾਂਗਰਸ ਚ ਸ਼ਾਮਲ ਹੋ ਗਏ ਨੇ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਮੋਹਨ ਸਿੰਘ ਕਾਂਗਰਸ ਚ ਸ਼ਾਮਲ ਹਏ | ਮੋਹਨ ਸਿੰਘ ਸਾਲ 1992 ਤੋਂ 1196 ਤੱਕ ਬੀਐੱਸਪੀ ਦੇ ਵਲੋਂ ਸਾਂਸਦ ਰਹੇ ਨੇ |
ਸਾਲ 1986 ਤੋਂ 2002 ਤੱਕ ਉਹ ਬੀਐੱਸਪੀ ਦੇ ਸੂਬਾ ਪ੍ਰਧਾਨ ਰਹੇ ਸਨ | ਪਰ ਜੂਨ 2016 ਚ ਉਹ ਆਪ ਚ ਸ਼ਾਮਲ ਹੋ ਗਏ ਸਨ | ਫਲੀਆਂਵਾਲਾ ਹਲਕੇ ਚ ਇੱਕ ਅਹਿਮ ਦਲਿਤ ਆਗੂ ਵਜੋਂ ਵਿਚਰਦੇ ਰਹੇ ਨੇ | ਤੇ ਦਲਿਤ ਭਾਈਚੇਰ ਚ ਉਨ੍ਹਾਂ ਦਾ ਚੰਗਾ ਪ੍ਰਭਾਵ ਮੰਨਿਆ ਜਾਂਦੈ |
Watch Video
