ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਖਪਾਲ ਖਹਿਰਾ ਦੀਆਂ ਮੁਸ਼ਕਿਲਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਹਨ ਦਸ ਦਈਏ ਕਿ ਮਾਨਸਾ ਦੇ ਐਸਡੀਐਮ ਨੇ ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਤੋਂ ਬਾਅਦ ਸੁਖਪਾਲ ਖਹਿਰਾ ਦੀ ਚੋਣਾਂ ਤੋਂ ਪਹਿਲਾ ਨਵੇਂ ਝਮੇਲੇ ਵਿੱਚ ਫੱਸ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਨੇ 25 ਤਰੀਕ ਨੂੰ ਕੀਤੇ ਰੋਡ ਸ਼ੋਅ ਤੇ ਬੋਰਡ ਲਾਉਣ ਸੰਬੰਧੀ ਮਨਜੂਰੀ ਨਹੀਂ ਲਈ ਜਿਸ ਕਾਰਨ ਉਹਨਾਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ।

