ਹਰਸਿਮਰਤ ਬਾਦਲ ਦੇ ਸਿਹਤ ਮੰਤਰੀ ਤੇ ਨਿਸ਼ਾਨੇ, ਲੋਕਾਂ ਨੂੰ ਕਰ ਰਹੇ ਨੇ ਗੁੰਮਰਾਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਤੇ ਬਠਿੰਡਾ ਚ ਬਣੇ ਏਮਜ ਹਸਪਤਾਲ ਦੇ ਕੰਮ ਚ ਰੁਕਾਵਟ ਪੈਦਾ ਕਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਤੇ ਬਠਿੰਡਾ ਚ ਬਣੇ ਏਮਜ ਹਸਪਤਾਲ ਦੇ ਕੰਮ ਚ ਰੁਕਾਵਟ ਪੈਦਾ ਕਰਨ ਦੇ ਇਲਜਮ ਲਗਾਏ ਨੇ |

ਹਰਸਿਮਰਤ ਬਾਦਲ ਨੇ ਕਿਹਾ ਕਿ ਏਮਜ ਦੇ ਨਿਰਮਾਣ ਨਾਲ ਇਥੇ ਲੋਕਾਂ ਨੂੰ ਰੋਜਗਾਰ ਮਿਲੇਗਾ | ਪਰ ਕਾਂਗਰਸ ਸਰਕਾਰ ਇਸ ਹਸਪਤਾਲ ਦੇ ਕੰਮਾਂ ਚ ਰੁਕਾਵਟ ਪੈਦਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਨੇ |

 Watch Video 

Leave a Reply

Your email address will not be published. Required fields are marked *