ATM ਚੋਂ ਚੋਰੀ ਕਰਨ ਦੀ ਕੋਸ਼ਿਸ਼, ਚੋਰ ਰਹੇ ਨਾਕਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਯੁਨੀਵਰਸਿਟੀ ਦੇ ਸਾਹਮਣੇ ATM ਚੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ | ਪਰ ਚੋਰ ਨਾਕਾਮ ਰਹੇ | ਬੈਂਕ ਅਧਿਕਾਰੀ ਮੁਤਾਬਕ ਏਟੀਐੱਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਯੁਨੀਵਰਸਿਟੀ ਦੇ ਸਾਹਮਣੇ ATM ਚੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ | ਪਰ ਚੋਰ ਨਾਕਾਮ ਰਹੇ |

ਬੈਂਕ ਅਧਿਕਾਰੀ ਮੁਤਾਬਕ ਏਟੀਐੱਮ ਚ 8 ਲੱਖ ਦੇ ਕਰੀਬ ਕੈਸ਼ ਸੀ | ਜੋ ਕਿ ਸੁਰਖਸ਼ਿਤ ਹੈ | ਚੋਰਾਂ ਨੇ ATM ਦੀ ਬੂਰੀ ਤਰ੍ਹਾਂ ਤੋੜਭੰਨ ਕੀਤੀ ਤਸਵੀਰਾਂ ਚ ਤੁਸੀ ਸਾਫ ਦੇ ਸਕਦੇ ਹੋ |

Watch Video

Leave a Reply

Your email address will not be published. Required fields are marked *