ਪੁਲਵਾਮਾ ਹਮਲੇ ਦਾ ਭਗੌੜਾ ਅੱਤਵਾਦੀ ਸੱਜਾਦ ਖਾਨ ਕਾਬੂ !

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਪੁਲਿਸ ਨੇ ਦਿੱਲੀ ਪੁਲਿਸ ਨੇ…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਪੁਲਿਸ ਨੇ ਦਿੱਲੀ ਪੁਲਿਸ ਨੇ ਜੈਸ਼ ਦੇ ਕਮਾਂਡਰ ਅੱਤਵਾਦੀ ਸੱਜਾਦ ਨੂੰ ਕਾਬੂ ਕਰ ਲਿਆ ਹੈ।

terrorist

ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਦੇ ਪੁਲਵਾਮਾ ਚ ਅੱਤਵਾਦੀ ਹਮਲੇ ਤੋਂ ਪਹਿਲਾ ਹੀ ਸੱਜਾਦ ਭੱਜ ਗਿਆ ਸੀ ਤੇ ਦਿੱਲੀ ਚ ਰਹਿ ਰਿਹਾ ਸੀ। ਪਰ ਉਹ ਇਸ ਹਮਲੇ ਦੇ ਮਾਸਟਰਮਾਈਂਡ ਮੁੱਦਸਿਰ ਦੇ ਸੰਪਰਕ ‘ਚ ਸੀ। ਮੁੱਦਸਿਰ ਅਨਕਾਉਂਟਰ ਦੌਰਾਨ ਮਾਰਿਆ ਗਿਆ। ਹੈ। ਨਾਲ ਹੀ ਹੀ ਹੁਣ ਪੁਲਿਸ ਨੇ ਜੈਸ਼ ਦੇ ਕਮਾਂਡਰ ਸੱਜਾਦ ਖਾਨ ਨੂੰ ਵੀ ਦਬੋਚ ਲਿਆ ਹੈ।

Leave a Reply

Your email address will not be published. Required fields are marked *