ਬੀਜੇਪੀ ਲੋਕ ਸਭਾ ਚੋਣਾਂ ਚ ਉਤਾਰ ਸਕਦੀ ਹੈ ਫ਼ਿਲਮੀ ਸਿਤਾਰੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਨੂੰ ਲੈਕੇ ਹਰ ਇਕ ਸਿਆਸੀ ਪਾਰਟੀ ਆਪਣੀ ਤਿਆਰੀ ਕਰ ਰਹੀ ਹੈ ਨਾਲ ਹੀ ਉਹ ਇਕ ਅਜਿਹਾ ਚਿਹਰਾ ਪੇਸ਼ ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਨੂੰ ਲੈਕੇ ਹਰ ਇਕ ਸਿਆਸੀ ਪਾਰਟੀ ਆਪਣੀ ਤਿਆਰੀ ਕਰ ਰਹੀ ਹੈ ਨਾਲ ਹੀ ਉਹ ਇਕ ਅਜਿਹਾ ਚਿਹਰਾ ਪੇਸ਼ ਕਰ ਰਹੀ ਹੈ ਜਿਸ ਨਾਲ ਉਸਨੂੰ ਜਿੱਤ ਹਾਸਿਲ ਹੋ ਸਕੇ।

vinod khanna bjp  ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਭਾਜਪਾ ਚੋਣ ਕਮੇਟੀ ਨੇ ਗੁਰਦਾਸਪੁਰ ਹਲਕ ਤੋਂ ਉਮੀਦਵਾਰ ਵੱਜੋਂ ਬਾਲੀਵੁੱਡ ਸਿਤਾਰੇ ਖੰਨਾ ਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ ਦੀ ਸਿਫਾਰਸ਼ ਕੀਤੀ ਹੈ।

vinod khanna bjp

ਜਿਸ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਖੰਨਾ ਪਰਿਵਾਰ ਦੀ ਵਿਰਾਸਤ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਸੂਤਰਾਂ ਤੋਂ ਇਹ ਪਤਾ ਚਲਿਆ ਹੈ ਕਿ ਵਿਨੋਦ ਖੰਨਾ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਲਈ ਪਾਰਟੀ ਵਿਚਾਰ ਕਰ ਰਹੀ ਹੈ। ਸੂਤਰਾਂ ਤੋਂ ਇਹ ਪਤਾ ਚੱਲਿਆ ਹੈ ਕਿ 15 ਮੈਂਬਰੀ ਪੈਨਲ ਨੇ ਅੰਮ੍ਰਿਤਸਰ ਸੀਟ ਲਈ ਫਿਲਮ ਐਕਟਰਸ ਪੂਨਮ ਢਿੱਲੋਂ ਦੇ ਨਾਂ ਦੀ ਸਿਫਾਰਸ਼ ਕੀਤੀ ਗਈ ਹੈ।

Leave a Reply

Your email address will not be published. Required fields are marked *