ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Instagram ਕਾਮੇਡੀਨ ਜੈਸਿਕਾ ਸੂਬੇ ਨੇ ਕਬੂਲੀ ਆਪਣੀ ਗਲਤੀ
ਆਪਣੇ ਬਿਆਨ ਵਿੱਚ ਸਿੱਖ ਤੇ ਮੁਸਲਿਮ ਭਾਈਚਾਰੇ ਤੋਂ ਮੰਗੀ ਮੁਆਫੀ
ਨਿਉਜੀਲੈਂਡ ਚ ਹੋਏ ਹਮਲੇ ਤੋਂ ਬਾਅਦ ਸਹਿਮੀ ਸੀ ਜੈਸਿਕਾ
‘ਅਣਜਾਣੇ ਚ ਵੱਡੀ ਗਲਤੀ ਕਰ ਬੈਠੀ, ਹੁਣ ਸੁਧਾਰਾਂਗੀ’- ਜੈਸਿਕਾ
ਜੈਸਿਕਾ ਨੇ 15000 ਡਾੱਲਰ ਨਿਉਜੀਲੈਂਡ ਕਤਲੇਆਮ ਚ ਮਾਰੇ ਗਏ ਲੋਕਾਂ ਲਈ ਕੀਤੇ ਦਾਨ
Watch Video
