ਲੁਧਿਆਣਾ ‘ਚ ਨੌਜਵਾਨ ਵੱਲੋਂ ਕੁੜੀ ਤੇ ਤੇਜ਼ਾਬੀ ਹਮਲਾ ਕਰਨ ਦੀ ਕੋਸ਼ਿਸ਼ !

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਤੋਂ ਲਗਾਤਾਰ ਲੜਕੀਆਂ ਦੇ ਨਾਲ ਸੰਬੰਧਤ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਤੋਂ ਲਗਾਤਾਰ ਲੜਕੀਆਂ ਦੇ ਨਾਲ ਸੰਬੰਧਤ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਲੁਧਿਆਣਾ ਪੁਲਿਸ  ਦੀ ਕਾਰਵਾਈ ਤੇ ਸਵਾਲ ਖੜੇ ਹੋ ਰਹੇ ਹਨ।

Acid attack  ਦਸ ਦਈਏ ਕਿ ਲੁਧਿਆਣਾ ਦੇ ਨਿਊ ਸ਼ਿਵ ਪੁਰੀ ਸੰਤੋਖ ਨੰਗਰ ਚ ਇਕ ਕੁੜੀ ਤੇ ਤੇਜ਼ਾਬ ਨਾਲ ਘਾਤਕ ਹਮਲਾ ਕੀਤਾ ਗਿਆ. ਪਰ ਇਸ ਹਮਲੇ ਤੋਂ ਬਾਲ ਬਾਲ ਲੜਕੀ ਬਚ ਗਈ ਹੈ।

Acid attack

ਦੱਸਿਆ ਜਾ ਰਿਹਾ ਹੈ ਇਸ ਵਾਰਦਾਤ ਨੂੰ ਅੰਜਾਮ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਪੁਲਿਸ ਨੇ ਆਰੋਪੀ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *