ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਕਾਲੀ ਵਿਧਾਇਕ ਬਿਕਰਮ ਮਜੀਠਿਆ ਨੇ ਸੁਨੀਲ ਜਾਖੜ ਨੂੰ ਖੂਲਾ ਚੈਲੇਂਜ ਕੀਤਾ ਹੈ। ਦੱਸ ਦਈਏ ਕਿ ਮਜੀਠਿਆ ਨੇ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਤੋਂ ਚੋਣ ਲੜਣ ਲਈ ਚੁਣੌਤੀ ਦਿੱਤੀ ਹੈ।
ਇਸ ਇਲਾਵਾ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਚੋਣ ਲੜਣ ਤੇ ਵੀ ਤੰਜ ਕੱਸਿਆ। ਨਾਲ ਹੀ ਉਹਨਾਂ ਨੇ ਆਪ ਤੇ ਟਕਸਾਲੀ ਤੇ ਗੱਠਜੋੜ ਤੇ ਵੀ ਨਿਸ਼ਾਨਾ ਸਾਧੇ ਹਨ।

