ਬੀਐੱਸਐੱਫ ਵੱਲੋਂ ਪਾਕਿਸਤਾਨੀ ਨਾਗਰਿਕ ਕਾਬੂ, ਪਾਕਿਸਤਾਨ ਦੇ ਪਿੰਡ ਸੁਹੇਜਰਾ ਦਾ ਰਹਿਣ ਵਾਲਾ ਹੈ ਸ਼ੱਕੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਿਰੋਜਪੁਰ ਚ ਭਾਰਤ-ਪਾਕਿ ਬਾਰਡਰ ਤੇ ਬੀਐਸਐਫ ਵਲੋਂ ਇਕ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਏ | ਬੀਐਸਐਫ ਵਲੋਂ ਫੜੇ ਗਿਆ ਵਿਅਕਤੀ ਪਾਕਿਸਤਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਿਰੋਜਪੁਰ ਚ ਭਾਰਤ-ਪਾਕਿ ਬਾਰਡਰ ਤੇ ਬੀਐਸਐਫ ਵਲੋਂ ਇਕ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਏ | ਬੀਐਸਐਫ ਵਲੋਂ ਫੜੇ ਗਿਆ ਵਿਅਕਤੀ ਪਾਕਿਸਤਾਨ ਦੇ ਪਿੰਡ ਸੁਹੇਜਰਾ ਦਾ ਰਹਿਣ ਵਾਲਾ ਹੈ |

ਇਸ ਤੋਂ 176 ਰੁਪਏ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ | ਬੀਐਸਐਫ ਵਲੋਂ ਇਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿਤੀ ਗਿਆ ਹੈ | ਪੁਲਿਸ ਵਲੋ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ |

Watch Video

Leave a Reply

Your email address will not be published. Required fields are marked *