ਨੌਜਵਾਨਾਂ ਲਈ ਨੌਕਰੀਆਂ ਦੇ ਸਾਧਨ ਪੈਦਾ ਕੀਤੇ, ਪੰਜਾਬ ‘ਚ ਨਸ਼ਿਆਂ ਦਾ ਲੱਕ ਤੋੜਿਆ- ਕੈਪਟਨ ਅਮਰਿੰਦਰ ਸਿੰਘ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨੌਜਵਾਨਾਂ ਲਈ ਨੌਕਰੀਆਂ ਦੇ ਸਾਧਨ ਪੈਦਾ ਕੀਤੇ- ਕੈਪਟਨ ਪੰਜਾਬ ‘ਚ ਨਸ਼ਿਆਂ ਦਾ ਲੱਕ ਤੋੜਿਆ- ਕੈਪਟਨ ਅਮਰਿੰਦਰ ਸਿੰਘ 65 ਹਜ਼ਾਰ ਕਰੋੜ ਦੇ MoU…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨੌਜਵਾਨਾਂ ਲਈ ਨੌਕਰੀਆਂ ਦੇ ਸਾਧਨ ਪੈਦਾ ਕੀਤੇ- ਕੈਪਟਨ

ਪੰਜਾਬ ‘ਚ ਨਸ਼ਿਆਂ ਦਾ ਲੱਕ ਤੋੜਿਆ- ਕੈਪਟਨ ਅਮਰਿੰਦਰ ਸਿੰਘ

65 ਹਜ਼ਾਰ ਕਰੋੜ ਦੇ MoU ਸਾਈਨ ਕੀਤੇ- ਕੈਪਟਨ

36 ਹਜ਼ਾਰ ਕਰੋੜ ਦੀਆਂ ਨਵੀਂ ਫ਼ੈਕਟਰੀਆਂ ਲਾਈਆਂ- ਕੈਪਟਨ

ਪਹਿਲਾਂ 2 ਲੱਖ 80 ਹਜ਼ਾਰ ਬੇਜ਼ਮੀਨੇ ਪਰਿਵਾਰਾਂ ਦਾ ਕਰਜ਼ ਮੁਆਫ਼ ਕਰਾਂਗੇ- CM

17 ਲੱਖ ਤੋਂ ਵੱਧ ਕਿਸਾਨ ਕਰਜ਼ ਹੇਠ ਦਬੇ ਹੋਏ ਨੇ- ਕੈਪਟਨ

‘ਵਾਅਦੇ ਬੇਸ਼ੱਕ ਮੈਂ ਕੀਤੇ ਸੀ, ਪਰ ਪੂਰਾ ਕਰਨ ਲਈ ਲੋਕਾਂ ਦਾ ਸਾਥ ਜ਼ਰੂਰੀ’

ਕਣਕ ਦਾ ਸੀਜ਼ਨ ਇੱਕ ਮਹੀਨੇ ‘ਚ ਪੂਰਾ ਕਰਨ ਦਾ ਵਾਅਦਾ

‘ਖਰੀਦ ਤੋਂ ਲੈ ਕੇ ਫ਼ਸਲ ਦੀ ਰਕਮ ਕਣਕ ਉਠਣ ਤੋਂ ਪਹਿਲਾਂ ਅਕਾਊਂਟ ‘ਚ ਆਵੇਗੀ’

ਸਰਹੱਦੀ ਕਿਸਾਨਾਂ ਨੂੰ ਪਾਕਿ ਹਮਲੇ ਦਾ ਡਰ ਘੱਟ, ਕੁਦਰਤ ਦਾ ਵੱਧ- CM

ਸਰਹੱਦਾਂ ‘ਤੇ ਮਾਹੌਲ ਸੁਖਾਵਾਂ, ਪਰ ਦਿੱਲੀ ਵਾਲੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ‘ਚ- CM

ਕੋਈ ਵਕਤ ਸੀ, ਜਦੋਂ ਦੇਸ਼ ਕਣਕ ਲਈ ਅਮਰੀਕਾ ਅੱਗੇ ਝੋਲੀ ਅੱਡਦਾ ਸੀ- ਕੈਪਟਨ

ਪਰ ਹੁਣ ਪੰਜਾਬ ਦਾ ਅੰਨਦਾਤਾ ਪੂਰੇ ਦੇਸ਼ ਦਾ ਢਿੱਡ ਭਰਦਾ ਹੈ- ਕੈਪਟਨ

ਫ਼ੌਜ ‘ਚ ਵੀ ਪੰਜਾਬੀਆਂ ਦੀ ਸਭ ਤੋਂ ਵੱਡੀ ਭੂਮਿਕਾ- ਕੈਪਟਨ

ਦੇਸ਼ ਲਈ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ, ਪਰ ਮੋਦੀ ਸਰਕਾਰ ਵਿਤਕਰਾ ਕਰਦੀ ਹੈ

ਮੋਦੀ ਸਰਕਾਰ ਨੇ ਕਣਕ ਨਾ ਖਰੀਦੀ, ਤਾਂ ਖੁਦ ਪੰਜਾਬ ਸਰਕਾਰਪ ਖਰੀਦੇਗੀ

Watch Video

Leave a Reply

Your email address will not be published. Required fields are marked *