ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੁਝ ਦਿਨ ਪਹਿਲੇ ਪਾਕਿਸਤਾਨ ਵੱਲੋਂ ਛੱਡੇ ਗਏ ਭਾਰਤੀ ਪਾਇਲਟ ਅਭਿਨੰਦਨ ਦੇ ਘਰ ਵਾਪਸ ਆਉਣ ਤੋਂ ਬਾਅਦ ਹੁਣ ਹੋਰ ਵੀ ਕਈ ਇਹੋ ਜਿਹੇ ਫ਼ੌਜੀਆਂ ਦੇ ਪਰਿਵਾਰਾਂ ਦੀਆਂ ਉਮੀਦਾਂ ਜਾਗੀਆਂ ਨੇ ਜੋ ਕਈ ਸਮੇਂ ਤੋਂ ਪਾਕਿਸਤਾਨ ਦੀਆਂ ਅਲੱਗ ਅਲੱਗ ਜੇਲ੍ਹਾਂ ਵਿੱਚ ਕੈਦ ਨੇ |
ਐਸਾ ਹੀ ਇੱਕ ਪਰਿਵਾਰ ਹੈ ਜਲੰਧਰ ਦੇ ਰਾਮਾ ਮੰਡੀ ਵਿੱਚ ਰਹਿਣ ਵਾਲੇ ਮੰਗਲ ਸਿੰਘ ਦਾ ਪਰਿਵਾਰ ਮੰਗਲ ਸਿੰਘ ਦੀ ਭਾਰਤ ਵਾਪਸੀ ਦੀ ਇਕ ਆਸ ਜਾਗੇ ਹੈ | ਵੇਖੋ ਇਹ ਖਾਸ ਰਿਪੋਰਟ…
Watch Video
