ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੈਸਲਰ ਗਰੇਟ ਖਲੀ ਦੁਆਰਾ 9 ਮਾਰਚ ਨੂੰ ਬਠਿੰਡੇ ਵਿੱਚ Continental Wrestling Entertainment ਦੇ ਅਧੀਨ ਕਰਵਾਏ ਜਾ ਰਹੇ ਸ਼ੋ – ਡਾਉਨ ਜਿਸ ਵਿੱਚ ਡਰਾਮਾ ਕਵੀਨ ਰਾਖੀ ਸਾਵੰਤ ਤੇ ਇੰਟਰਨੇਸ਼ਨਲ ਰੇਸਲਰ ਕੈਟੀ ਦੇ ਵਿੱਚ ਜਬਰਦਸਤ ਮੁਕਾਬਲਾ ਹੋਵੇਗਾ | ਉਸਨੂੰ ਲੈ ਕੇ ਅੱਜ ਖਲੀ ਦੀ ਜਲੰਧਰ ਸਥਿੱਤ ਅਕੈਡਮੀ ਵਿੱਚ ਰਾਖੀ ਸਾਵੰਤ ਪਹੁੰਚੀ ਜਿਨ੍ਹਾਂ ਨੇ ਖਲੀ ਤੋਂ ਦਾਅ-ਪੇਚ ਸੀਖੇ ਅਤੇ ਮੁਕਾਬਲੇ ਲਈ ਪਰੈਕਟਿਸ ਕੀਤੀ ।
Watch Video
