ਹੁਣ ਡੈਬਿਟ, ਕ੍ਰੈਡਿਟ ਕਾਰਡਾਂ ਨੂੰ ਭੁੱਲ ਜਾਉ ਕਿਉਂਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੈਬਿਟ, ਕ੍ਰੈਡਿਟ ਕਾਰਡਾਂ ਨੂੰ ਭੁੱਲ ਜਾਣ ਦਾ ਸਮੇਂ ਆ ਗਿਆ ਹੈ। ਜੀ ਹਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਕ ਦੇਸ਼ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੈਬਿਟ, ਕ੍ਰੈਡਿਟ ਕਾਰਡਾਂ ਨੂੰ ਭੁੱਲ ਜਾਣ ਦਾ ਸਮੇਂ ਆ ਗਿਆ ਹੈ। ਜੀ ਹਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਕ ਦੇਸ਼ ਇਕ ਕਾਰਡ ਨੂੰ ਲਾਂਚ ਕਰ ਦਿੱਤਾ ਹੈ। ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਡ ਨਾਲ ਲੋਕ ਕਿਸੇ ਵੀ ਥਾਂ ਦੀ ਸਿਟੀ ਬੱਸ ਅਤੇ ਮੈਟਰੋਂ ਚ ਸਫਰ ਕਰ ਸਕਣਗੇ।

One nation on e card  ਇਸ ਕਾਰਡ ਨੂੰ ਲੈਕੇ ਪੀਐੱਮ ਮੋਦੀ ਦਾ ਕਹਿਣਾ ਹੈ ਕਿ ਵਨ ਨੇਸ਼ਨ ਵਨ ਕਾਰਡ ਨਾਲ ਲੋਕ ਪੈਸੇ ਵੀ ਕਢਵਾ ਸਕਣਗੇ ਨਾਲ ਹੀ ਖਰਿਦਾਰੀ ਹੋਵੇ ਜਾਂ ਫਿਰ ਟਰਾਂਸਪੋਰਟ ਦੇ ਕਿਸੇ ਵੀ ਸਾਧਨ ਦੇ ਭੁਗਤਾਰ ਦੇ ਲਈ ਇਸ ਕਾਰਡ ਦਾ ਇਸਤੇਮਾਲ ਕੀਤਾ ਜਾ ਸਕੇਗਾ।

One nation on e card

ਦੱਸਿਆ ਜਾ ਰਿਹਾ ਹੈ ਕਿ ਇਸ ਕਾਰਡ ਨੂੰ ਭਾਰਤੀ ਨੈਸ਼ਨਲ ਪੈਮੇਂਟ ਕਾਰਪੋਰੇਸ਼ਨ  ਨੇ ਭਾਰਤ ਦੇ ਨਾਲ ਮਿਲਕੇ ਇਸ ਕਾਰਡ ਨੂੰ ਇਲੈਕਟ੍ਰਾਨਿਕ ਸੀਡੈਕ ਤੇ ਸ਼ਹਿਰ ਵਿਕਾਸ ਮੰਤਰਾਲਾ ਨਾਲ ਮਿਲਕੇ ਬਣਾਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਕਾਰਡ ਨੂੰ 9 ਬੈਂਕਾਂ ਨਾਲ ਕਰਾਰ ਕੀਤਾ ਗਿਆ ਹੈ।

Leave a Reply

Your email address will not be published. Required fields are marked *