ਭਾਰਤ ਦੀ ਕਾਰਵਾਈ ਤੋਂ ਸਰਹੱਦੀ ਇਲਾਕਿਆ ‘ਚ ਵਧਿਆ ਤਣਾਅ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਦੀ ਕਾਰਵਾਈ ਤੋਂ ਬਾਅਦ ਸਰਹੱਦੀ ਇਲਾਕਿਆਂ ਵਿੱਚ ਤਣਾਅ ਕਾਫੀ ਵਧ ਗਿਆ ਹੈ। ਜਿਸ ਕਾਰਨ ਸਰਕਾਰੀ ਮੁਲਾਜ਼ਮਾ ਨੂੰ ਛੁੱਟੀ ਤੇ ਨਾ ਜਾਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਦੀ ਕਾਰਵਾਈ ਤੋਂ ਬਾਅਦ ਸਰਹੱਦੀ ਇਲਾਕਿਆਂ ਵਿੱਚ ਤਣਾਅ ਕਾਫੀ ਵਧ ਗਿਆ ਹੈ।

punjab

ਜਿਸ ਕਾਰਨ ਸਰਕਾਰੀ ਮੁਲਾਜ਼ਮਾ ਨੂੰ ਛੁੱਟੀ ਤੇ ਨਾ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਹਮਲੇ ਤੋਂ ਬਾਅਦ ਲੋਕਾਂ ਵਿੱਚ ਤਣਾਅ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

attack

ਨਲ ਹੀ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਿਕਰਯੋਗ ਗੱਲ ਹੈ ਕਿ  ਭਾਰਤੀ ਹਵਾਈ ਫੌਜ ਨੇ ਤੜਕੇ 3.30 ਵਜੇ ਪਾਕਿਸਤਾਨ ਦੇ ਠਿਕਾਣਿਆ ਤੇ 10 ਬੰਬ ਸੁੱਟੇ ਜਿਸ ਕਾਰਨ 300 ਦੇ ਕਰੀਬ ਅੱਤਵਾਦੀ ਢੇਰ ਹੋ ਗਏ ਹੈ।

 

Leave a Reply

Your email address will not be published. Required fields are marked *