Oscar Awards ‘ਚ ਭਾਰਤੀ ਫਿਲਮ ਨੇ ਮਾਰੀ ਬਾਜੀ, ਫਿਲਮ ਔਰਤਾਂ ਨੂੰ ਸਿਹਤ ਦੇ ਪ੍ਰਤੀ ਕਰਦੀ ਹੈ ਜਾਗਰੁਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੁਨੀਆ ਦੇ ਸਭ ਤੋਂ ਵੱਡੇ ਫਿਲਮ ਐਵਾਰਡਸ Oscar Awards ਵਿੱਚ ਭਾਰਤੀ ਫਿਲਮ ਨੇ ਬਾਜੀ ਮਾਰੀ ਹੈ . ਭਾਰਤ  ਦੇ ਹਾਪੁੜ ਦੀਆਂ ਰਹਿਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੁਨੀਆ ਦੇ ਸਭ ਤੋਂ ਵੱਡੇ ਫਿਲਮ ਐਵਾਰਡਸ Oscar Awards ਵਿੱਚ ਭਾਰਤੀ ਫਿਲਮ ਨੇ ਬਾਜੀ ਮਾਰੀ ਹੈ . ਭਾਰਤ  ਦੇ ਹਾਪੁੜ ਦੀਆਂ ਰਹਿਣ ਵਾਲੀ ਲੜਕੀਆਂ ‘ਤੇ ਬਣਾਈ ਗਈ ਡਾਕਊਮੇਂਟਰੀ ਫਿਲਮ Period End of Sentence ਨੂੰ ਸ਼ਾਰਟ ਡਾਕਊਮੇਂਟਰੀ ਲਈ Oscar ਮਿਲਿਆ ਹੈ  ਇਹ ਫਿਲਮ ਔਰਤਾਂ ਨੂੰ ਸਿਹਤ ਦੇ ਪ੍ਰਤੀ ਜਾਗਰੁਕ ਕਰਦੀ ਹੈ  Period End of Sentence  ਨੂੰ ਸ਼ਾਰਟ ਡਾਕਊਮੇਂਟਰੀ ਸ਼੍ਰੇਣੀ ਵਿੱਚ Oscar ਨਾਲ ਸਨਮਾਨਿਤ ਕੀਤਾ ਗਿਆ ਹੈ . Period End of Sentence ਦਾ ਨਿਰਦੇਸ਼ਨ Rayka Zehtabchi ਨੇ ਕੀਤਾ ਹੈ ਤੇ ਫਿਲਮ ਦੀ ਨਿਰਮਾਤਾ Guneet Monga ਹਨ ।

 Watch Video 

Leave a Reply

Your email address will not be published. Required fields are marked *