ਰੁਪਨਗਰ ‘ਚ ਕਰਜ ਹੇਠਾਂ ਦੱਬੇ ਕਿਸਾਨਾਂ ਨੂੰ ਕੱਢਣ ਲਈ ਖ਼ਸਖ਼ਸ ਦੀ ਖੇਤੀ ਕਰਨ ਦੀ ਉੱਠੀ ਮੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਦੇ ਮੋਰਿੰਡਾ ਚ ਜੈਵਿਕ ਖੇਤੀ ਨੂੰ ਲੈ ਕੇ ਇੱਕ ਕਿਸਾਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੇਵਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਦੇ ਮੋਰਿੰਡਾ ਚ ਜੈਵਿਕ ਖੇਤੀ ਨੂੰ ਲੈ ਕੇ ਇੱਕ ਕਿਸਾਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੇਵਾਲ ਨਾਲ ਜੁੜੇ ਪੰਜਾਬ ਭਰ ਤੋਂ ਕਿਸਾਨ ਸ਼ਾਮਲ ਹੋਏ।

Ropar

ਇਸ ਮੋਕੇ ਜਿੱਥੇ ਜੈਵਿਕ ਖੇਤੀ ਕਰਨ ਤੇ ਜੋਰ ਦਿੱਤਾ ਉਥੇ ਹੀ ਕਰਜ ਹੇਠ ਦੱਬੇ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਕੱਢਣ ਲਈ ਸੂਬੇ ਵਿੱਚ ਅਫੀਮ ( ਖਸਖਸ ) ਦੀ ਖੇਤੀ ਕਰਨ ਦੀ ਵੀ ਮੰਗ ਉੱਠੀ।

Leave a Reply

Your email address will not be published. Required fields are marked *