ਪੰਜਾਬ ਵਿਧਾਨਸਭਾ ਦਾ 7ਵਾਂ ਦਿਨ, ਕਾਲੇ ਕਪੜੇ ਪਾ ਕੇ ਸਦਨ ਪਹੁੰਚੇ ਅਕਾਲੀ ਦਲ ਦੇ ਵਿਧਾਇਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਧਾਨਸਭਾ ਚ ਬਜਟ ਸੈਸ਼ਨ ਦੇ 7ਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਪਰ ਇਜਲਾਸ ਦਾ 7ਵਾਂ ਦਿਨ ਵੀ ਹੰਗਾਮੇ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਧਾਨਸਭਾ ਚ ਬਜਟ ਸੈਸ਼ਨ ਦੇ 7ਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਪਰ ਇਜਲਾਸ ਦਾ 7ਵਾਂ ਦਿਨ ਵੀ ਹੰਗਾਮੇ ਨਾਲ ਭਰਪੂਰ ਨਜਰ ਆ ਰਿਹਾ ਹੈ।

Protest

ਦੱਸ ਦਈਏ ਕਿ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਅਕਾਲੀ ਦਲ ਦੇ ਵਿਧਾਇਕ ਸਦਨ ਵਿੱਚ ਕਾਲੇ ਕਪੜੇ ਪਾ ਕੇ ਪਹੁੰਚੇ।

Protest

ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਵਿਧਾਇਕ ਐੱਸ.ਸੀ./ਬੀ.ਸੀ. ਵਰਗ ਦੇ ਮੁੱਦਿਆ ਨੂੰ ਲੈਕੇ ਕਾਫੀ ਰੋਸ ‘ਚ ਹਨ। ਜਿਸ ਕਾਰਨ ਉਹਨਾਂ ਨੇ ਸਦਨ ਵਿੱਚ ਕਾਲੇ ਕਪੜੇ ਪਾ ਕੇ ਪਹੁੰਚਕੇ ਰੋਸ ਜਤਾਇਆ ਹੈ।

Leave a Reply

Your email address will not be published. Required fields are marked *