ਭਾਰਤ ਪਾਕਿਸਤਾਨ ‘ਤੇ ਬਿਨ੍ਹਾਂ ਸਬੂਤ ਲਾ ਰਿਹਾ ਇਲਜ਼ਾਮ – ਇਮਰਾਨ ਖਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਹਮਲੇ ਦੇ ਕਾਰਨ ਭਾਰਤ ਵਿੱਚ ਪਾਕਿਸਤਾਨ ਤੋ ਬਦਲੇ ਦੀ ਮੰਗ ਹੋ ਰਹੀ ਹੈ। ਜਿਸ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ ਭਾਰਤ ਸਰਕਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਹਮਲੇ ਦੇ ਕਾਰਨ ਭਾਰਤ ਵਿੱਚ ਪਾਕਿਸਤਾਨ ਤੋ ਬਦਲੇ ਦੀ ਮੰਗ ਹੋ ਰਹੀ ਹੈ। ਜਿਸ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ ਭਾਰਤ ਸਰਕਾਰ ਨੇ ਆਪਣਾ ਵੱਡਾ ਚੁਕੀਆਂ ਹੈ। ਭਾਰਤ ਸਰਕਾਰ ਨੇ ਨਿਰਯਾਤ ਵਸਤੂਆਂ ਤੇ 200 ਫੀਸਦੀ ਵਾਧਾ ਕਰ ਦਿੱਤਾ ਹੈ ਜਿਸ ਕਾਰਨ ਪਾਕਿਸਤਾਨ ਨੂੰ ਭਾਰੀ ਝੱਟਕਾ ਲੱਗਾ ਹੈ। ਇਸਦੇ ਚੱਲਦੇ ਹੀ ਪੁਲਵਾਮਾ ਦਹਿਸ਼ਤਗਰਦੀ ਹਮਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਸਾਹਮਣੇ ਆਇਆ ਹੈ।

Imran Khan

ਇਮਰਾਨ ਖਾਨ ਨੇ ਕਿਹਾ ਕਿ ਭਾਰਤ ਉਹਨਾਂ ਤੇ ਬਿਨ੍ਹਾਂ ਸਬੂਤਾਂ ਦੇ ਇਲਜ਼ਾਮ ਲਾ ਰਿਹਾ ਹੈ। ਜੇਕਰ ਭਾਰਤ ਸਬੂਤ ਦਿੰਦਾ ਹੈ ਤਾਂ ਉਹ ਇਸ ਤੇ ਕਾਰਵਾਈ ਜਰੂਰ ਕਰਨਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਦਹਿਸ਼ਤਗਰਦੀ ਦੇ ਮਾਮਲੇ ਤੇ ਉਹ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਸ ਤੋਂ ਇਲਾਵਾ ਇਮਰਾਨ ਇਹ ਵੀ ਕਿਹਾ ਕਿ ਭਾਰਤ ਜਾਂਚ ਕਰਵਾ ਸਕਦਾ ਹੈ। ਜੇਕਰ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਉਹ ਉਹਨਾਂ ਅੱਗੇ ਪੇਸ਼ ਕਰਨ।

Leave a Reply

Your email address will not be published. Required fields are marked *