ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਬਜਟ ਇਜਲਾਸ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣਾ ਭਾਸ਼ਣ ਸ਼ੁਰੂ ਹੋ ਗਿਆ ਹੈ। ਵਿਰੋਧ ਦੇ ਵਿਚਾਲੇ ਮਨਪ੍ਰੀਤ ਬਾਦਲ ਬਜਟ ਪੇਸ਼ ਕਰ ਰਹੇ ਹਨ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਜਾਨੇ ਤੇ ਸੱਭ ਤੋਂ ਪਹਿਲਾ ਹੱਕ ਮਨਪ੍ਰੀਤ ਬਾਦਲ ਦਾ ਹੁੰਦਾ ਹੈ।
https://www.facebook.com/LivingIndiaNewschannel/videos/756067431433546/
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਜਟ ਪੰਜਾਬ ਦੇ ਲੋਕਾਂ ਦੀ ਅਮਾਨਤ ਹੈ। ਮਨਪ੍ਰੀਤ ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਖੇ ਦੂਜੇ ਪਾਸੇ ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਮੁਸ਼ਕਲਾਂ ਦੇ ਬਾਵਜੁਦ ਵੀ ਕੰਮ ਕੀਤਾ ਹੈ। ਜਿਕਰਯੋਗ ਗੱਲ ਹੈ ਕਿ ਮਨਪ੍ਰੀਤ ਬਾਦਲ ਨੇ ਕਰੀਬ 1.58 ਲੱਖ ਕਰੋੜ ਦਾ ਬਜਟ ਪੇਸ਼ ਕਰ ਰਹੇ ਹਨ।
ਵਿਰੋਧ ਦੇ ਵਿਚ ਮਨਪ੍ਰੀਤ ਬਾਦਲ ਪੇਸ਼ ਕਰ ਰਹੇ ਨੇ ਬਜਟ
ਸਰਕਾਰ ਨੇ ਮੁਸ਼ਕਲਾਂ ਬਾਵਜੂਦ ਵੀ ਕੀਤਾ ਕੰਮ- ਮਨਪ੍ਰੀਤ
ਗੰਨਾ ਕਿਸਾਨਾਂ ਲਈ 3.55 ਕਰੋੜ ਰੁਪਏ
ਪਰਾਲੀ ਦੇ ਹੱਲ ਲਈ 375 ਕਰੋੜ ਰੁਪਏ
550 ਵੇਂ ਪ੍ਰਕਾਸ਼ ਪੁਰਬ ਲਈ 300 ਕਰੋੜ ਰੁਪਏ ਰਾਖਵੇਂ
ਪੇਂਡੂ ਵਿਕਾਸ ਲਈ ਇਸ ਸਾਲ 1084.54 ਕਰੋੜ ਰੱਖੇ
ਸਮਾਰਟ ਪਿੰਡ ਮੁਹਿੰਮ ਲਈ 5 ਕਰੋੜ ਰੁਪਏ
ਮੱਛੀ ਪਾਲਣ ਲਈ 50 ਕਰੋੜ ਰੱਖੇ
ਜਲਿਆਵਾਲਾ ਬਾਗ ਸ਼ਤਾਬਦੀ ਲਈ 5 ਕਰੋੜ ਰੱਖੇ
ਡੇਅਰੀ ਵਿਭਾਗ ਲਈ 20 ਕਰੋੜ ਰੁਪਏ
ਨਸ਼ੇ ਦੇ ਇਲਾਜ਼ ਲਈ ਹਰ ਜ਼ਿਲ੍ਹੇ ’ਚ 168 ਕਲੀਨਿਕ ਖੋਲੇ ਜਾਣਗੇ
ਪੇਂਡੂ ਖੇਤਰ ਦੇ ਵਿਕਾਸ ਲਈ ਗ੍ਰਾਂਟ ’ਚ 36 ਫੀਸਦੀ ਵਾਧਾ
ਸਾਡੀ ਸਰਕਾਰ ਨੇ ਮੁਸ਼ਕਲਾਂ ਦੇ ਬਾਵਜੂਦ ਕੀਤਾ ਕੰਮ- ਮਨਪ੍ਰੀਤ ਬਾਦਲ
ਹੁਸ਼ਿਆਰਪੁਰ, ਲੁਧਿਆਣਾ ਤੇ ਬਠਿੰਡਾ ’ਚ ਬਣਾਏ ਜਾਣਗੇ ਫੂਡ ਸਟ੍ਰੀਟ
ਸਮਾਰਟ ਪਿੰਡ ਲਈ ਰੱਖੇ 5 ਕਰੋੜ ਰੁਪਏ
ਖੇਤੀਬਾੜੀ ਲਈ 19.67 ਕਰੋੜ ਰੱਖੇ
ਇਤਿਹਾਸਕ ਨਗਰੀ ਅੰਮ੍ਰਿਤਸਰ ਲਈ 10 ਕਰੋੜ ਰੱਖੇ
ਅਗਲੇ ਸਾਲ ਕਰਜ਼ਮੁਆਫੀ ਲਈ 3 ਹਜ਼ਾਰ ਕਰੋੜ ਰੱਖੇ
ਸਿਹਤ ਖੇਤਰ ਲਈ 10.87 ਰੱਖੇ
ਸਮਾਜਿਕ ਵਿਭਾਗ ਲਈ 1228 ਕਰੋੜ ਰੱਖੇ
ਸਕੂਲ,ਕਾਲਜਾਂ ’ਚ ਲੱਗਣਗੇ CCTV ਕੈਂਮਰੇ- ਮਨਪ੍ਰੀਤ ਬਾਦਲ
ਡੇਰਾ ਬਾਬਾ ਨਾਨਕ ਅਥਾਰਟੀ ਲਈ 25 ਕਰੋੜ ਰੱਖੇ
ਬਾਰਡਰ ਤੇ ਕੱਢੀ ਖੇਤਰਾਂ ਦੇ ਵਿਕਾਸ ਲਈ 100 ਕਰੋੜ ਰੱਖੇ
ਸੁਰੱਖਿਆ ਸੇਵਾਵਾਂ ਲਈ 98 ਕਰੋੜ ਰੱਖੇ
ਜਲਿਆਵਾਲਾ ਬਾਗ ਸ਼ਤਾਬਦੀ ਲਈ 5 ਕਰੋੜ ਰੱਖੇ
ਡੇਰਾ ਬੱਸੀ ’ਚ ਵੇਰਕਾ ਪਲਾਂਟ ਲਈ 62.13 ਕਰੋੜ ਰੱਖੇ
ਸਿਹਤ ਸੇਵਾਵਾ ਲਈ 3465 ਰੱਖੇ
ਸਮਾਜਿਕ ਪੈਨਸ਼ਨ 750 ਰੁਪਏ ਹੀ ਰਹੇਗੀ
ਅਗਲੇ ਸਾਲ ਕਰਜ਼ਮੁਆਫੀ ਲਈ 3 ਹਜ਼ਾਰ ਕਰੋੜ ਰੱਖੇ
ਸਿਹਤ ਖੇਤਰ ਲਈ 10.87 ਰੱਖੇ
ਸਮਾਜਿਕ ਵਿਭਾਗ ਲਈ 1228 ਕਰੋੜ ਰੱਖੇ
ਕਿਸਾਨਾਂ ਨੂੰ ਮੁਫਤ ਬਿਜਲੀ ਲਈ 13.643 ਕਰੋੜ ਰੱਖੇ
ਮਨਰੇਗਾ ਸਕੀਮ ਲਈ 500 ਕਰੋੜ ਰੱਖੇ
ਲਿੰਕ ਸੜਕਾਂ ਤੇ ਪੁਲਾਂ ਲਈ 2000 ਕਰੋੜ ਰੱਖੇ
ਸ਼ਹਿਰੀ ਖੇਤਰ ਦੇ ਵਿਕਾਸ ਲਈ 19 ਫੀਸਦੀ ਵਾਧਾ ਕੀਤਾ
ਪਟਿਆਲਾ ’ਚ ਬਣੇਗੀ ਓਪਨ ਯੂਨੀਵਰਸਿਟੀ- ਮਨਪ੍ਰੀਤ ਬਾਦਲ
ਜਲੰਧਰ ਸਟੇਡੀਅਮ ਦਾ ਆਧੁਨਿਕ ਕਰਨ ਪੀਪੀਪੀ ਮੋਡ ’ਤੇ
ਪੰਜਾਬ ’ਤੇ ਵਿਆਜ਼ ਦਾ ਬੋਝ ਬਹੁਤ – ਮਨਪ੍ਰੀਤ ਬਾਦਲ
ਡੇਅਰੀ ਵਿਕਾਸ ਲਈ 20 ਕਰੋੜ ਰੱਖੇ
ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ 50 ਕਰੋੜ ਰੱਖੇ
